Jarnail Singh Mannu kaleka @Manu750Singh
Punjabi Joined June 2022-
Tweets85
-
Followers5
-
Following12
-
Likes76
ਕਿਸਾਨ ਅੰਦੋਲਨ ਇੱਕ ਸਾਲ ਤੋਂ ਵੱਧ ਸਮਾਂ ਚੱਲਦਾ ਰਿਹਾ, 700 ਤੋਂ ਵੱਧ ਕਿਸਾਨ ਭਰਾ ਸ਼ਹੀਦ ਹੋਏ ਫਿਰ ਅਚਾਨਕ ਸਾਬ੍ਹ ਪ੍ਰਗਟ ਹੋਏ ਤੇ ਕਹਿਣ ਲੱਗੇ, 'ਮੇਰੀ ਤਪੱਸਿਆ ਵਿਚ ਕਮੀ ਰਹਿ ਗਈ ਹੈ, ਮੈਂ ਇਹ ਕਾਨੂੰਨ ਵਾਪਸ ਲੈਂਦਾ ਹਾਂ' 2.5 ਸਾਲ ਦੀ ਤਪੱਸਿਆ ਹੋ ਗਈ, ਹੁਣ ਤਾਂ ਕਿਸਾਨ ਵੀਰਾਂ ਦੀ ਸੁਣ ਲਵੋ ਸਾਬ੍ਹ!! —CM @BhagwantMann ____ किसान…
ਰੰਘਰੇਟੇ ਗੁਰੂ ਕੇ ਬੇਟੇ ਨਾਲ ਨਿਵਾਜੇ ਗਏ ਭਾਈ ਜੀਵਨ ਸਿੰਘ ਜੀ..ਜਿਨ੍ਹਾਂ ਆਪਣੇ ਆਪ ਦੀ ਪਰਵਾਹ ਕੀਤੇ ਬਿਨਾਂ ਗੁਰੂ ਖ਼ਾਤਰ ਆਪਣਾ ਸਿਦਕ ਨਿਭਾਇਆ…ਭਾਈ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਦਿਲੋਂ ਸਤਿਕਾਰ ਸਹਿਤ ਪ੍ਰਣਾਮ ਕਰਦੇ ਹਾਂ…
CM Mann held an important meeting with the administration of Sri Fatehgarh Sahib & discussed the preparations for the 'Shaheedi Sabha' This will be the first time that the condolence bugle will be blown during the 'Shaheedi' period of Chhote Sahibzade on 27th of December from…
ਸੂਬੇ ਦੇ ਨੀਮ-ਪਹਾੜੀ ਕੰਢੀ ਖੇਤਰ ਨਾਲ ਸਬੰਧਤ ਪੰਜ ਜ਼ਿਲ੍ਹਿਆਂ ਹੁਸ਼ਿਆਰਪੁਰ, ਪਠਾਨਕੋਟ, ਐਸ.ਬੀ.ਐਸ ਨਗਰ, ਐਸ.ਏ.ਐਸ ਨਗਰ ਅਤੇ ਰੂਪਨਗਰ ਵਿੱਚ ਲਾਗੂ ਕੀਤੇ ਜਾ ਰਹੇ 7 ਵਾਟਰਸ਼ੈੱਡ-ਆਧਾਰਤ ਪ੍ਰਾਜੈਕਟਾਂ ਦੇ ਵਿਕਾਸ ਲਈ ਅਤੇ ਖੇਤੀ ਉਤਪਾਦਨ ਸੁਧਾਰ ਕਾਰਜਾਂ ਲਈ ਅੱਜ 4.00 ਕਰੋੜ ਰੁਪਏ ਤੋਂ ਵੱਧ ਦੀਆਂ ਗ੍ਰਾਂਟਾਂ ਸੌਂਪੀਆਂ....
ਸਾਡੇ ਬਹੁਤ ਹੀ ਸਤਿਕਾਰਯੋਗ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਸ. ਸੰਤੋਖ ਸਿੰਘ ਜੀ(ਤਾਇਆ ਜੀ)ਦੇ ਅਕਾਲ ਚਲਾਣਾ ਕਰ ਜਾਣ ਦੀ ਖਬਰ ਬੇਹੱਦ ਦੁੱਖਦਾਈ ਹੈ। ਪੱਤਰਕਾਰ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪਰਮਾਤਮਾ ਉਹਨਾਂ ਦੀ ਆਤਮਾ ਨੂੰ ਚਰਨਾਂ ਵਿੱਚ ਨਿਵਾਸ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ..
ਜਲ ਸਰੋਤ ਵਿਭਾਗ ਦੀ ਪਟਿਆਲਾ ਵਿਖੇ ਸੂਬਾ ਪੱਧਰੀ ਮੀਟਿੰਗ ‘ਚ ਅਧਿਕਾਰੀਆਂ ਨੂੰ ਵਿਧਾਇਕਾਂ ਨੂੰ ਨਾਲ ਲੈਕੇ ਜਮੀਨੀ ਹਕੀਕਤਾਂ ਜਾਨਣ ਦੀ ਹਦਾਇਤ..ਸੰਭਾਵੀ ਹੜ੍ਹਾਂ ਦੇ ਖ਼ਤਰੇ ਨੂੰ ਟਾਲਣ ਲਈ ਤਜਵੀਜਾਂ 'ਤੇ ਅਮਲ ਯਕੀਨੀ ਬਣਾਉਣ ਨੂੰ ਵੀ ਕਿਹਾ.. ਮੁੱਖ ਮੰਤਰੀ @BhagwantMann ਦੇ ਆਦੇਸ਼ਾਂ ਮੁਤਾਬਕ ਸਮੂਹ ਅਧਿਕਾਰੀ ਤਨਦੇਹੀ ਤੇ ਇਮਾਨਦਾਰੀ ਨਾਲ ਕੰਮ ਕਰਨ
ਆਪ ਸਭ ਨੂੰ ਦੀਵਾਲੀ ਦਿਵਸ ਦੀਆਂ ਲੱਖ ਲੱਖ ਵਧਾਈਆਂ... ਇਹ ਦੀਵਾਲੀ ਤੁਹਾਡੇ ਘਰ ਖੁਸ਼ੀਆਂ ਲੈ ਕੇ ਆਵੇ... #HappyDiwali
News Updates .. .. .. #mlarajinderpalkaurchhina #news #LudhianaNews #newsUpdate #punjab
ਪੰਜਾਬ ‘ਚ ਅਸੀਂ ਜੋ ਉੱਚ-ਪੱਧਰੀ ਸਿੱਖਿਆ ਦੇਣ ਦੀ ਗਰੰਟੀ ਦਿੱਤੀ ਸੀ, ਅੱਜ ਉਸ ਕੜੀ ‘ਚ ਇੱਕ ਹੋਰ ਮੀਲ ਪੱਥਰ ਸਾਬਤ ਹੋ ਰਿਹਾ ਹੈ ਅੱਜ ਸਾਡੇ 72 ਪ੍ਰਿੰਸੀਪਲਾਂ ਦਾ ਤੀਜਾ ਬੈਚ #Singapore ਟ੍ਰੇਨਿੰਗ ਕਰਨ ਲਈ ਰਵਾਨਾ ਹੋ ਰਿਹਾ ਹੈ, ਇਸ ਤੋਂ ਪਹਿਲਾਂ ਵੀ 2 ਬੈਚਾਂ ਨੂੰ ਇਸੇ ਜਗ੍ਹਾ ਤੋਂ ਰਵਾਨਾ ਕੀਤਾ ਗਿਆ ਸੀ ਸਾਡਾ ਮਕਸਦ ਪੰਜਾਬ ਦੇ ਬੱਚਿਆਂ ਨੂੰ…
ਮੇਰੀ ਟੀਮ ਦੇ ਨਵੇਂ ਸਾਥੀਆਂ ਨੂੰ ਨਵੀਆਂ ਜਿੰਮੇਵਾਰੀਆਂ ਮੁਬਾਰਕ ਹੋਣ..ਉਮੀਦ ਹੈ ਕਿ ਇਮਾਨਦਾਰੀ ਨਾਲ ਲੋਕਾਂ ਦੀਆਂ ਉਮੀਦਾਂ ਅਤੇ ਆਸਾਂ ਮੁਤਾਬਕ ਆਪਣੇ ਫਰਜ਼ ਨਿਭਾਉਣਗੇ ..
ਅਸੀਂ ਖੇਡ ਵਿਭਾਗ ਤੇ ਗ੍ਰਹਿ ਵਿਭਾਗ ਦੇ ਅਫ਼ਸਰ ਅਧਿਕਾਰੀਆਂ ਦੀ ਸਲਾਹ ਨਾਲ ਗੱਲ ਕਰਕੇ ਜਸਇੰਦਰ ਦੀ ਨੌਕਰੀ ਲਈ ਰਾਹ ਖੋਲਾਂਗੇ…ਜਸਇੰਦਰ ਨੂੰ ਬਣਦਾ ਹੱਕ ਦਵਾ ਕੇ ਰਹਾਂਗੇ…
ਹੈਰਾਨੀ ਹੁੰਦੀ ਹੈ ਚੰਨੀ ਸਾਬ੍ਹ ਨੇ ਵੱਡੇ ਸਾਹਿਬਜ਼ਾਦਿਆਂ ਦੇ ਦਰ ‘ਤੇ ਜਾ ਕੇ ਸਹੁੰ ਚੁੱਕ ਲਈ…ਹੁਣ ਅਸੀਂ ਖਿਡਾਰੀ ਵੀ ਪੇਸ਼ ਕਰ ਦਿੱਤਾ ਤੇ ਤੁਹਾਡਾ ਝੂਠ ਵੀ ਬੇਨਕਾਬ ਕਰ ਦਿੱਤਾ…ਗੁਰੂ ਮਹਾਰਾਜ ਦੇ ਦਰ ‘ਤੇ ਜਾ ਕੇ ਮੁਆਫ਼ੀ ਮੰਗ ਲਿਓ…ਬਾਕੀ ਜੋ ਵੀ ਕਨੂੰਨੀ ਕਾਰਵਾਈ ਹੋਵੇਗੀ ਅਸੀਂ ਜ਼ਰੂਰ ਕਰਾਂਗੇ…
ਸਾਥੀਆਂ ਨੂੰ ਨਵੀਂ ਜ਼ਿੰਮੇਵਾਰੀਆਂ ਲਈ ਬਹੁਤ ਬਹੁਤ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ... ਟੀਮ ਰੰਗਲਾ ਪੰਜਾਬ 'ਚ 'ਜੀ ਆਇਆਂ ਨੂੰ'
ਸਰਕਾਰੀ ਮੁਲਾਜ਼ਮਾਂ ਲਈ ਵੱਡਾ ਤੋਹਫਾ.... ਅੱਜ ਅਸੀਂ ਸਰਕਾਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਦੇ ਬਕਾਏ ਦੀ ਇੱਕ ਕਿਸ਼ਤ ਜਾਰੀ ਕਰ ਦਿੱਤੀ ਹੈ...1 ਜੁਲਾਈ 2015 ਤੋਂ 31 ਦਸੰਬਰ 2015 ਤੱਕ ਦੇ 6 ਫੀਸਦ ਦੀ ਦਰ ਨਾਲ ਵਧੇ ਹੋਏ ਮਹਿੰਗਾਈ ਭੱਤੇ ਦੇ ਬਕਾਏ ਦੀ ਬਣਦੀ ਰਾਸ਼ੀ 356 ਕਰੋੜ ਰੁਪਏ ਨੂੰ ਪ੍ਰਵਾਨਗੀ ਦਿੱਤੀ... ਜੋ ਕਹਿੰਦੇ ਹਾਂ, ਉਹ ਕਰਦੇ…
We Won Won Won 💪 💪 #JalandharByElection Congratulations🎉 #TeamDrSandeepPathak #AAPKeChanakya
ਪਿਛਲੇ ਲੰਮੇ ਸਮੇਂ ਤੋਂ ਜਿਹੜੇ ਲੋਕਾਂ ਦੀ ਸਰਕਾਰਾਂ ਤੱਕ ਪਹੁੰਚ ਹੀ ਨਹੀਂ ਸੀ ਮਾਨ ਸਰਕਾਰ ਉਨ੍ਹਾਂ ਲੋਕਾਂ ਤੱਕ ਵੀ ਖ਼ੁਦ ਪਹੁੰਚ ਕੇ ਉਨ੍ਹਾਂ ਦੇ ਕੰਮ ਕਰ ਰਹੀ ਹੈ।ਮਾਨ ਸਰਕਾਰ ਨੇ ਪਿਛਲੀਆਂ ਸਰਕਾਰਾਂ ਵਲੋਂ ਆਖਰੀ ਛੇ ਮਹੀਨਿਆਂ ਦੇ ਉਲਟ ਪਹਿਲੇ ਸਾਲ ਹੀ 28000 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ …ਮਾਨ ਸਰਕਾਰ ਲੋਕਾਂ ਦੀ ਸਰਕਾਰ
ਰਾਸ਼ਟਰੀ ਰਾਈਫਲਜ ਦੇ ਪੰਜ ਜਵਾਨ ਜਿੰਨਾ ਵਿੱਚੋਂ ਚਾਰ ਜਵਾਨ ਪੰਜਾਬ ਤੋਂ ਸਨ ਇੱਕ ਅੱਤਵਾਦੀ ਹਮਲੇ ਚ ਸ਼ਹੀਦ…ਸਰਹੱਦਾਂ ਦੇ ਰਖਵਾਲੇ ਅਮਰ ਰਹੇ…ਪਰਿਵਾਰਾਂ ਨੂੰ ਵਾਹਿਗੁਰੂ ਭਾਣਾ ਮੰਨਣ ਦਾ ਬਲ ਬਖ਼ਸ਼ੇ …ਪੑਣਾਮ ਸ਼ਹੀਦਾਂ ਨੂੰ ..
ਅਰਵਿੰਦ ਕੇਜਰੀਵਾਲ ਜੀ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ 500ਵੇਂ #AamAadmiClinics ਦਾ ਉਦਘਾਟਨ ਕਰਨ ਮੌਕੇ Live….
*ਸਿੱਖਿਆ ਅਤੇ ਸਿਹਤ ਸੰਸਥਾਨ* ਇਹ ਹੈ ਸਾਡੀ ਆਮ ਆਦਮੀ ਪਾਰਟੀ ਦੀ ਪਹਿਚਾਣ ਅੱਜ ਪੰਜਾਬ ਦੀ ਸਿੱਖਿਆ ਕ੍ਰਾਂਤੀ ਇਤਿਹਾਸ ਰਚਣ ਜਾ ਰਹੀ ਹੈ ਅੱਜ ਪੰਜਾਬ ਦੇ 117 ਚੋਂ ਪਹਿਲੇ school of eminence ਦੀ ਸ਼ਰੂਆਤ ਹੋ ਰਹੀ ਹੈ…ਸਮੂਹ ਪੰਜਾਬ ਵਾਸੀਆਂ ਨੂੰ ਮੁਬਾਰਕਾਂ @BhagwantMann @ArvindKejriwal #missionEducationPunjab

Inderjit Singh Sandhu @Inderjitaap
174 Followers 368 Following Politician Lok Sabha Patiala ( Inchagre ) AAM AADMI PARTY
Rajinder Mohan @Rajindermohan93
204 Followers 155 Following
Khan Dhaliwal patiala @AnwarKh95223280
1 Followers 27 Following
William @William0170
0 Followers 5 Following
Aam Admi PartyPunjab @AamPartyPunjab
303 Followers 19 Following
Chetan Singh Jouramaj... @jouramajra
6K Followers 75 Following Minister of Information and Public Relation & Horticulture, Defence Services Welfare, Freedom Fighters, Government of Punjab.
Aman Arora @AmanAro85985743
85 Followers 0 Following
Bram Shanker Sharma -... @BJimpaAAP
5K Followers 43 Following Ex Cabinet Minister - Revenue, Rehabilitation and Disaster Management (Punjab Govt), MLA Hoshiarpur @AAPPunjab , Municipal Councilor 2003- 2022
Aam Aadmi Party Delhi @AAPDelhi
424K Followers 220 Following Official Twitter Account of @AamAadmiParty - Delhi
MLA Rajinder pal kaur @Rajinderpalkau3
5K Followers 23 Following MLA | Ludhiana (South) | Standing By The People
Anish Kumar (AK) @Anish_AAP
799 Followers 337 Following Die Hard Fan !! Arvind kejriwal !! Social Media आम आदमी पार्टी का साथ दे