-
Tweets114
-
Followers149
-
Following5
-
Likes120
CM @ArvindKejriwal writes to PM Modi- "Singapore govt has invited me to present the #DelhiModel at the World Cities Summit. It is a matter of pride for India. Blocking a Chief Minister from attending such an event is against the interests of the nation. Kindly grant permission"
ਪੰਜਾਬ ਭਵਨ ਵਿਖੇ ‘ਲੋਕ ਮਿਲਣੀ’ ਤਹਿਤ ਆਪਣੇ ਲੋਕਾਂ ਨੂੰ ਮਿਲ ਕੇ ਸਮੱਸਿਆਵਾਂ ਸੁਣੀਆਂ। ਸਰਕਾਰ ਨੂੰ 2 ਮਹੀਨੇ ਪੂਰੇ ਹੋਏ ਹਨ..ਲੋਕਾਂ ਦੀਆਂ ਉਮੀਦਾਂ ‘ਤੇ ਖਰੇ ਉੱਤਰਦੇ ਹੋਏ ਵੱਡੇ ਫ਼ੈਸਲੇ ਲਏ ਹਨ ਪੰਜਾਬ ‘ਚ ਹੁਣ ਆਮ ਲੋਕਾਂ ਦੀ ਸਰਕਾਰ ਹੈ,ਜੋ ਲੋਕਾਂ ਦੇ ਭਲੇ ਲਈ ਵਚਨਬੱਧ ਹੈ।ਭਵਿੱਖ ‘ਚ ਵੀ ਅਜਿਹੀਆਂ 'ਲੋਕ ਮਿਲਣੀਆਂ' ਜਾਰੀ ਰਹਿਣਗੀਆਂ।
ਆਮ ਆਦਮੀ ਪਾਰਟੀ ਦੀ ਪ੍ਰੈਸ ਕਾਨਫਰੰਸ ਚੰਡੀਗੜ੍ਹ ਤੋਂ LIVE
ਅੱਜ ਮੇਰੇ ਪਿਤਾ ਜੀ ਮਾਸਟਰ ਮਹਿੰਦਰ ਸਿੰਘ ਜੀ ਦੀ 11ਵੀ ਬਰਸੀ ਹੈ..MA (political science),BSC B.Ed ਦੀ ਪੜਾਈ ਕਰਕੇ ਓਸ ਜ਼ਮਾਨੇ ਦੇ ਇਲਾਕੇ ਦੇ ਸਭ ਤੋਂ ਵੱਧ ਪੜੇ ਲਿਖੇ ਵਿਅਕਤੀ ਸਨ..ਬਤੌਰ ਸਾਇੰਸ ਅਤੇ ਮੈਥ ਟੀਚਰ ਦੇ ਤੌਰ ਤੇ ਵੱਖ-ਵੱਖ ਸਕੂਲਾਂ ਚ ਸੇਵਾ ਨਿਭਾਈ.ਪਰਮਾਤਮਾ ਓਹਨਾਂ ਦੀ ਆਤਮਾਂ ਨੂੰ ਸ਼ਾਂਤੀ ਬਖ਼ਸ਼ੇ..we miss you ‘ਮਾਸਟਰ ਜੀ “
ਕਰਨਾਟਕ ਦੇ ਸਕੂਲਾਂ ਦੀਆਂ ਕਿਤਾਬਾਂ ਵਿੱਚੋਂ ਸ਼ਹੀਦ ਭਗਤ ਸਿੰਘ ਜੀ ਦਾ ਨਾਂਅ ਹਟਾਉਣਾ ਭਾਜਪਾ ਦੀ ਦੇਸ਼ ਦੇ ਸ਼ਹੀਦਾਂ ਪ੍ਰਤੀ ਮਾਨਸਿਕਤਾ ਦਰਸਾਉਂਦਾ ਹੈ ਸ਼ਹੀਦਾਂ ਦੀਆਂ ਕੁਰਬਾਨੀਆਂ ਅਜੋਕੇ ਸਮੇਂ ਅਤੇ ਭਵਿੱਖ ‘ਚ ਹਮੇਸ਼ਾ ਪ੍ਰੇਰਣਾ ਦਾ ਸਰੋਤ ਹਨ। ਸ਼ਹੀਦਾਂ ਦਾ ਸਨਮਾਨ ਕਰਨਾ ਹਰ ਭਾਰਤੀ ਨਾਗਰਿਕ ਦਾ ਫ਼ਰਜ਼ ਹੈ। ਭਾਜਪਾ ਤੁਰੰਤ ਇਹ ਫ਼ੈਸਲਾ ਵਾਪਿਸ ਲਵੇ
ਕਰਨਾਟਕ ਦੇ ਸਕੂਲਾਂ ਦੀਆਂ ਕਿਤਾਬਾਂ ਵਿੱਚੋਂ ਸ਼ਹੀਦ ਭਗਤ ਸਿੰਘ ਜੀ ਦਾ ਨਾਂਅ ਹਟਾਉਣਾ ਭਾਜਪਾ ਦੀ ਦੇਸ਼ ਦੇ ਸ਼ਹੀਦਾਂ ਪ੍ਰਤੀ ਮਾਨਸਿਕਤਾ ਦਰਸਾਉਂਦਾ ਹੈ ਸ਼ਹੀਦਾਂ ਦੀਆਂ ਕੁਰਬਾਨੀਆਂ ਅਜੋਕੇ ਸਮੇਂ ਅਤੇ ਭਵਿੱਖ ‘ਚ ਹਮੇਸ਼ਾ ਪ੍ਰੇਰਣਾ ਦਾ ਸਰੋਤ ਹਨ। ਸ਼ਹੀਦਾਂ ਦਾ ਸਨਮਾਨ ਕਰਨਾ ਹਰ ਭਾਰਤੀ ਨਾਗਰਿਕ ਦਾ ਫ਼ਰਜ਼ ਹੈ। ਭਾਜਪਾ ਤੁਰੰਤ ਇਹ ਫ਼ੈਸਲਾ ਵਾਪਿਸ ਲਵੇ
ਅੱਜ ਪੇਂਡੂ ਵਿਕਾਸ ਤੇ ਪੰਚਾਇਤੀ ਵਿਭਾਗ ਮੁਹਾਲੀ ਵਿਖੇ ਨਵ-ਨਿਯੁਕਤ ਉਪ ਮੰਡਲ ਅਫਸਰਾਂ (ਪਰ) ਅਤੇ ਅਧਿਕਾਰੀਆਂ ਨੂੰ ਅਪੁਆਇੰਟਮੈਂਟ ਲੈਟਰ ਵੰਡੇ ਗਏ ਅਤੇ ਜੀ ਆਇਆ ਨੂੰ ਆਖਿਆ। ਇਸਦੇ ਨਾਲ ਹੀ ਉਹਨਾਂ ਨਾਲ ਵਿਚਾਰਕ ਸਾਂਝ ਪਾਉਂਦੇ ਹੋਏ ਭ੍ਰਿਸ਼ਟਾਚਾਰ ਤੋ ਦੂਰ ਰਹਿਣ ਅਤੇ ਜਨਤਾ ਦੀ ਸੇਵਾ ਚ ਖੁਦ ਨੂੰ ਸਮਰਪਿਤ ਕਰਨ ਦਾ ਸੁਨੇਹਾ ਦਿੱਤਾ। @BhagwantMann
ਦੋਸਤੋ ਇਹ ਓਹੋ ਪੰਜਾਬ ਹੈ ਜਿੱਥੇ ਕਦੀ ਬੇਰੋਜਗਾਰੀ ਦਾ ਬੋਲਬਾਲਾ ਸੀ ਪਰ ਹੁਣ ਪੰਜਾਬ 'ਆਪ' ਸਰਕਾਰ ਨੇ ਹਾਲਾਤ ਬਦਲ ਦਿੱਤੇ ਹਨ, ਹੁਣ ਹੋਵੇਗਾ ਘਰ ਘਰ ਰੋਜ਼ਗਾਰ।
AAP सरकार का "लोक मिलनी" कार्यक्रम रहा SUPERHIT! "CM @BhagwantMann से बात करके लगा जैसे मैं अपने बेटे से बात कर रही थी। आज तक किसी सरकार ने हमारी नहीं सुनी, बल्कि तंग ही किया। अगर CM ऐसे ही समस्याएं सुनते रहे तो Punjab जल्द रँगला बनेगा। इंक़लाब ज़िंदाबाद!" -पंजाब की एक महिला
ਜਿਹੜੇ ਵਿਅਕਤੀਆਂ ਨੇ ਸਰਕਾਰੀ ਜਾਂ ਪੰਚਾਇਤੀ ਜ਼ਮੀਨਾਂ ਤੇ ਨਜਾਇਜ਼ ਕਬਜੇ ਕੀਤੇ ਹੋਏ ਨੇ ਭਾਵੇਂ ਉਹ ਰਾਜਨੀਤਕ ਲੋਕ ਨੇ ਜਾਂ ਅਫ਼ਸਰ ਨੇ ਜਾਂ ਫੇਰ ਕੋਈ ਰਸੂਖ਼ਦਾਰ ਲੋਕ ਨੇ, ਓਹਨਾਂ ਨੂੰ ਮੈਂ ਅਪੀਲ ਕਰਦਾ ਹਾਂ ਕਿ 31 ਮਈ ਤੱਕ ਆਪਣੇ ਨਜਾਇਜ਼ ਕਬਜੇ ਛੱਡ ਕੇ ਜ਼ਮੀਨਾਂ ਸਰਕਾਰ ਨੂੰ ਦੇ ਦੇਣ, ਨਹੀਂ ਤਾਂ ਪੁਰਾਣੇ ਖ਼ਰਚੇ ਅਤੇ ਨਵੇਂ ਪਰਚੇ ਪਾਏ ਜਾ ਸਕਦੇ ਨੇ।
ਅੱਜ CM @BhagwantMann ਨੇ ਪੰਜਾਬ ਦੇ ਉਦਯੋਗਪਤੀ ਭਰਾਵਾਂ ਨਾਲ ਕੀਤੀ ਮੁਲਾਕਾਤ। ਮੀਟਿੰਗ ਦੌਰਾਨ CM ਮਾਨ ਨੇ ਕਿਹਾ ਕਿ ਉਦਯੋਗਪਤੀ ਭਰਾ ਸਾਡੇ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨ, ਪੰਜਾਬ ਦੀ ਤਰੱਕੀ ਵਿੱਚ ਆਪਣੀ ਸਾਂਝੇਦਾਰੀ ਨਿਭਾਉਣ, ਉਹਨਾਂ ਨੂੰ ਇਮਾਨਦਾਰੀ ਨਾਲ਼ ਕੰਮ ਕਰਨ ਦਾ ਮਹੌਲ ਅਸੀਂ ਦੇਵਾਂਗੇ, ਇਹ ਸਾਡੀ ਗਰੰਟੀ ਹੈ।
यह नफरत फैलाने वाले ढोंगी लोग हैं... इन्हें "हनुमान चालीसा" की चार लाइन नहीं पता 😅
CM @BhagwantMann ਨੇ DGP ਸਮੇਤ ਉੱਚ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕਰ ਬੀਤੀ ਰਾਤ ਮੋਹਾਲੀ ਵਿਖੇ ਹੋਏ ਧਮਾਕੇ ਦੀ ਜਾਂਚ ਦੀ ਜਾਣਕਾਰੀ ਲਈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਅਨਸਰ ਨੂੰ ਪੰਜਾਬ ਦੀ ਅਮਨ-ਸ਼ਾਂਤੀ ਭੰਗ ਨਹੀਂ ਕਰਨ ਦੇਵਾਂਗੇ। ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਮਿਸਾਲੀ ਸਜਾ ਦੇਣ ਦੇ ਨਿਰਦੇਸ਼ ਵੀ CM ਦੁਆਰਾ ਅਧਿਕਾਰੀਆਂ ਨੂੰ ਦਿੱਤੇ ਗਏ।
ਜਹਾਜ਼ ਵਿੱਚ ਬਹੁਤ ਤਾਕਤ ਹੁੰਦੀ ਹੈ, ਪਰ ਆਪਣੇ ਆਪ ਉੱਡ ਨਹੀਂ ਸਕਦਾ...ਇੱਕ ਟਰੈਕਟਰ ਹੁੱਕ ਲਗਾ ਕੇ ਜਹਾਜ਼ ਨੂੰ ਰਨਵੇ 'ਤੇ ਲੈ ਜਾਂਦਾ ਹੈ, ਫ਼ਿਰ ਜਹਾਜ਼ ਉੱਡਦਾ ਹੈ ਸਾਡੇ ਬੱਚਿਆਂ ਵਿੱਚ ਟੈਲੇਂਟ ਦੀ ਕੋਈ ਕਮੀ ਨਹੀਂ, ਉਹ ਬਹੁਤ ਵੱਡੇ ਜਹਾਜ਼ ਬਣ ਸਕਦੇ ਨੇ...ਸਾਡੇ ਅਧਿਆਪਕ ਤੇ ਪ੍ਰਿੰਸੀਪਲ ਟਰੈਕਟਰ ਦਾ ਕੰਮ ਕਰਨ, ਉਹਨਾਂ ਨੂੰ ਮਹੌਲ ਅਸੀਂ ਦੇਵਾਂਗੇ
ਕੋਰੋਨਾ ਦੌਰਾਨ ਮਨੁੱਖਤਾ ਲਈ ਆਪਣੀ ਜਾਨ ਦੀ ਪਰਵਾਹ ਨਾ ਕਰਨ ਵਾਲੇ PRTC ਡਰਾਈਵਰ ਮਨਜੀਤ ਸਿੰਘ ਦੇ ਪਰਿਵਾਰ ਦੀ ਆਖ਼ਿਰਕਾਰ ‘ਆਪ’ ਸਰਕਾਰ ਨੇ ਲਈ ਸਾਰ ਅਸਲ ਮਾਇਨੇ ‘ਚ ਪੰਜਾਬ ਦੇ ਲੋਕਾਂ ਦੇ ਦਰਦੀ ਹਨ CM ਸ. ਭਗਵੰਤ ਮਾਨ ਕੋਰੋਨਾ ਯੋਧੇ ਮਰਹੂਮ ਡਰਾਈਵਰ ਮਨਜੀਤ ਸਿੰਘ ਦੇ ਪਰਿਵਾਰ ਦਾ ਦਰਦ ਸੁਣ ਤੁਸੀੰ ਵੀ ਹੋ ਜਾਵੋਗੇ ਭਾਵੁਕ
ਅੱਜ ਪੰਜਾਬ ਦੇ ਸਾਡੇ ਉਦਯੋਗਪਤੀ ਭਰਾਵਾਂ ਨਾਲ ਬਹੁਤ ਵਧੀਆ ਮੁਲਾਕਾਤ ਹੋਈ। ਸਾਰੇ ਉਦਯੋਗਪਤੀਆਂ ਨੂੰ ਕਿਹਾ ਹੈ ਕਿ ਉਹ ਸਾਡੇ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨ, ਪੰਜਾਬ ਦੀ ਤਰੱਕੀ ਵਿੱਚ ਆਪਣੀ ਸਾਂਝੇਦਾਰੀ ਨਿਭਾਉਣ... ਉਹਨਾਂ ਨੂੰ ਇਮਾਨਦਾਰੀ ਨਾਲ਼ ਕੰਮ ਕਰਨ ਦਾ ਮਹੌਲ ਅਸੀਂ ਦੇਵਾਂਗੇ, ਇਹ ਸਾਡੀ ਗਰੰਟੀ ਹੈ
16 ਤਰੀਕ ਨੂੰ ਪੰਜਾਬ ਵਾਸੀਆਂ ਨੂੰ ਦੇਵਾਂਗੇ ਵੱਡੀ ਖ਼ੁਸ਼ਖ਼ਬਰੀ | ਜਲੰਧਰ ਵਿਖੇ ਪ੍ਰੈੱਸ ਕਾਨਫਰੰਸ!
ਵਿਸਾਖੀ ਅਤੇ ਖ਼ਾਲਸਾ ਪੰਥ ਸਾਜਨਾ ਦਿਵਸ ਦੇ ਪਵਿੱਤਰ ਮੌਕੇ 'ਤੇ ਗੁਰਦੁਆਰਾ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਨਤਮਸਤਕ ਹੋਏ ਅਤੇ ਪੰਜਾਬ ਦੀ ਤਰੱਕੀ ਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ।
16 ਅਪ੍ਰੈਲ ਨੂੰ ਹੋਵੇਗਾ ਪੰਜਾਬੀਆਂ ਲਈ ਵੱਡਾ ਐਲਾਨ ਲੋਕਾਂ ਦੇ ਟੈਕਸ ਤੋਂ ਇਕੱਠੇ ਕੀਤੇ ਪੈਸੇ ਦੀ ਹੁਣ ਹੋਵੇਗੀ ਸਹੀ ਵਰਤੋਂ
'ਆਪ' ਦੇ ਕੌਮੀ ਕਨਵੀਨਰ ਅਤੇ CM ਦਿੱਲੀ ਸ੍ਰੀ ਅਰਵਿੰਦ ਕੇਜਰੀਵਾਲ ਅਤੇ CM ਪੰਜਾਬ ਸਰਦਾਰ ਭਗਵੰਤ ਮਾਨ ਦੀ ਸਾਬਰਮਤੀ ਆਸ਼ਰਮ (ਗੁਜਰਾਤ) ਵਿਖੇ ਪ੍ਰੈਸ ਕਾਨਫ਼ਰੰਸ

amit s rawat @AmitRawat64238
0 Followers 25 Following
Rupinder Sidhu @rupinder972172
4 Followers 10 Following
Kamal Singh @KamalSingh93206
6 Followers 28 Following
Sumit Marwaha @MarwahaSum4986
6 Followers 50 Following
Balveer Singh @balveerArora06
6 Followers 89 Following
Tony Sujjon @tonysujjon7
0 Followers 15 Following NMM co-Ordinator Halka Nawanshar Aam Aadmi Party - Punjab
rajveer naag @rajveer_naag
5 Followers 36 Following
bharat bhushan @Bharatverma350
4 Followers 8 Following
Harjit Singh @HarjitSing31022
0 Followers 15 Following
Hardeep Singh @Hardeep76894895
0 Followers 17 Following
kuljit sarhal @SarhalKulj77086
0 Followers 8 Following
Randheer Singh @RandheerSi905
0 Followers 6 Following
Prince Behl @PrinceBehl00733
1 Followers 19 Following
Surinder Gajju @SurinderGajju
9 Followers 49 Following District Vice President Youth Wing : Aam Aadmi Party Punjab. District : Mansa
Resham Singh panch @ReshamSing37952
14 Followers 51 Following Resham singh social media black incharge mansa AAM Aadmi party Punjab
amritpal singh @amritpa22526525
1 Followers 56 Following
Dhanraj Kumar @Dhanraj51500247
73 Followers 242 Following
PARAMJIT KAUR BALJOT @Ba62385Kaur
3 Followers 14 Following
Ashok kumar Aam Aadmi... @AshokPhoto38582
0 Followers 5 Following
gulnoor media @GulnoorMed20440
0 Followers 54 Following
Ushma Singla @UshmaSingla
7 Followers 49 Following
Salman Khan @SalmanKhan98767
26 Followers 33 Following
Kaka Pandit @KakaPandit20241
2 Followers 13 Following
Sumit Takeja @SumitKu12783640
66 Followers 107 Following District Incharge Social Media Patiala Urban
Deep Chhajli @DeepChhajli
17 Followers 46 Following
MALIK STUDIO @studio_mal88171
0 Followers 2 Following
Vikram Joshi vicky @vikramJos23453
4 Followers 23 Following
Shivam @Shivam1986997
0 Followers 3 Following
Lovepreet Singh @doclovepreets
6 Followers 65 Following
god sir @god_sir31061
1 Followers 9 Following
Manjit Parmar @ManjitP4597484
2 Followers 43 Following
NaivePen @NaivePen
44 Followers 9 Following
ajeetpal @ajeetpa35078032
14 Followers 223 Following
Kulwant singh Rakasan @Gurmank02786872
42 Followers 105 Following work_ aam aadmi party punjab 💐 💐 District president social media Sbs nagar
Garry Sandhu @sandh52729
2 Followers 30 Following
Karamvir @karamvirjay
3 Followers 26 Following
Dr Arun K Mallik, MBB... @DrArunMallik2
1K Followers 2K Following A&N Islander; Public Health Consultant; 2024 MP Candidate; Ex-WHO Coordinator-Health; Worked for United Nations (UN) agencies; Int. NGOs; SCI; ICMR; A&N Admin.
Sarpanch Kewal Krisha... @SabhiKewal
6 Followers 107 Following
Pramod Kumar Sharma @PramodKuma22183
8 Followers 74 Following
jaspreet singh @jaspree42034572
20 Followers 48 Following
Rajan Pandit @rajanpandit032
189 Followers 629 Following
rajan Gosain @rajangosain
658 Followers 677 Following
shalabhnarang @asnshalabh
2 Followers 130 Following
Gaurav Yadav @GauravYadavIPS
6K Followers 196 Following A Sports Crazy Blogger. Also an IPS officer.
Aam Aadmi Party Delhi @AAPDelhi
424K Followers 220 Following Official Twitter Account of @AamAadmiParty - Delhi