Search results for #punjabelections
ਹੁਣ ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ, 70 ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ ਨੂੰ ਮਿਲੇਗਾ ਮੁਫ਼ਤ ਇਲਾਜ। ਭਾਰਤ ਬਣੇਗਾ ਸਸ਼ਕਤ ਅਤੇ ਸਵਸਥ। ਇਹ ਹੈ ਮੋਦੀ ਦੀ ਗਾਰੰਟੀ। #PunjabElections #Punjab #India #Jalandhar #BJP #AAP #Congress #AkaliDal #BJPPunjab #BJPwinningPunjab #BJPJalandhar #sushilkumarrinku
ਅੱਜ ਰਿਜੈਂਟ ਪਾਰਕ ਵਿਚ ਡਾਕਟਰਾਂ ਨਾਲ ਗੱਲ ਬਾਤ ਕੀਤੀ। ਸਾਡੇ ਡਾਕਟਰ ਬਹੁਤ ਸੂਝਵਾਨ ਅਤੇ ਸਮਝਦਾਰ ਹਨ। ਉਨ੍ਹਾਂ ਦੀ ਵੀ ਰਾਏ ਹੈ ਕਿ ਇਸ ਵਾਰ ਜਲੰਧਰ ਵਿਚ ਜਿੱਤ ਬੀਜੇਪੀ ਦੀ ਹੀ ਹੋਵੇਗੀ। ਜਿਵੇਂ ਸ਼ਾਹਰਿਆਂ ਦੇ ਸਿਹਤ ਵਾਸਤੇ ਡਾਕਟਰ ਲਾਜ਼ਮੀ ਹਨ, ਓਵੇਂ ਹੀ ਦੇਸ਼ ਦੀ ਸਿਹਤ ਵਾਸਤੇ ਮੋਦੀ ਸਰਕਾਰ ਦਾ ਮੁੜ ਆਉਣਾ ਲਾਜ਼ਮੀ ਹੈ। #PunjabElections…
ਮਿਹਨਤਕਸ਼ ਮਜ਼ਦੂਰਾਂ ਦਾ ਸਮਾਜ ਅਤੇ ਸ਼ਹਿਰਾਂ ਦੇ ਉਸਾਰਿਕਾਰਨ ਵਿਚ ਲਾਸਾਨੀ ਯੋਗਦਾਨ ਹੈ। ਉਨ੍ਹਾਂ ਦੀ ਕੀਮਤ ਦਾ ਕੋਈ ਮੇਲ ਨਹੀਂ ਕਰ ਸਕਦਾ। ਮਜ਼ਦੂਰਾਂ ਦੇ ਜਜ਼ਬੇ ਅਤੇ ਹਿੰਮਤ ਨੂੰ ਸਲਾਮ। ਤੇ ਮੈਂ, ਉਨ੍ਹਾਂ ਦਾ ਭਰਾ ਰਿੰਕੂ, ਸਾਂਸਦ ਵੱਜੋਂ ਉਨ੍ਹਾਂ ਦੀ ਜ਼ਿੰਦਗੀ ਸੌਖੀ ਕਰਨ ਲਈ ਸਾਰੇ ਉਪਰਾਲੇ ਕਰਾਂਗਾ, ਇਹ ਮੇਰਾ ਵਾਅਦਾ ਹੈ। #PunjabElections…