Singh Singh @singhsingh4788
Joined September 2021-
Tweets3K
-
Followers18
-
Following28
-
Likes3K
ਘਰ ਚ ਇੱਕ ਕਮਾਊ ਪੁੱਤ ਹੋਵੇ ਭਾਗ ਲੱਗ ਜਾਂਦੇ ਆ ਪੰਜਾਬ ਕੋਲ ਤਾਂ ਬਹੁਤ ਪੁੱਤ ਕਮਾਉ ਨੇ♥️ Respect ਸਾਰੇ ਹਮਦਰਦੀਆਂ ਲਈ 🙌 11 ਕਰੋੜ @iSidhuMooseWala ਦੇ ਫਾਦਰ ਸਾਬ ਵੱਲੋ!! #PunjabFloods #FloodRelief
ਲਹਿੰਦਾ ਵੀ ਸਾਡਾ ਚੜ੍ਹਦਾ ਵੀ ਸਾਡਾ,, ਦਿੱਲੀ ਨੂੰ ਬਚਾਉਣ ਲਈ ਪੰਜਾਬ ਨੂੰ ਦੋਫਾੜ ਕੀਤਾ ਗਿਆ
ਸਾਡਾ ਦੇਸ਼ ਪੰਜਾਬ ਆਪਣੇ ਆਪ ਚ ਪੂਰਾ ਸੀ ਵੰਡ ਤੋਂ ਪਹਿਲਾ ਵੀ ਹੁਣ ਵੀ ਬੇਸ਼ਕ ਸਰਕਾਰਾਂ ਨੇ ਹਿੱਸੇ ਕਰ ਦਿੱਤੇ
Jaswant Singh Khalra His legacy is often summarized through his powerful advocacy for human rights, specifically his work documenting the illegal killings and disappearances of Sikhs especially Sikh youths in Panjab during the 1980 and 90s. #jaswantsinghkhalra #HumanRights
ਇਹੋ ਜਹੀਆਂ ਅਵਾਜਾਂ ਉਠਣੀਆਂ ਚਾਹੀਦੀਆਂ ਸਾਡੇ ਵਿੱਚੋਂl ਬਦਲਾਅ ਦੀ ਭਾਲ ਚ ਅਸੀਂ ਵੱਢੇ ਠੱਗ ਗਲੇ ਪਵਾ ਲਏl ਜਿਹੜੇ ਖੁਸ਼ੀਆਂ, ਉਮੀਦਾਂ ਦੇ ਨਾਲ ਨਾਲ ਸਾਡੀਆਂ ਫ਼ਸਲਾਂ, ਪਿੰਡ ਤੇ ਘਰ ਵੀ ਰੋੜ੍ਹ ਕੇ ਲੈ ਗਏl ਕ੍ਰਾਂਤੀ ਲਿਆਉਣ ਵਾਲੇ ਸਾਡੇ ਹੱਕ ਵੀ ਖੋਹ ਕੇ ਲੈ ਗਏ ਤੇ ਹੁਣ ਭਰਮਾਉਣ ਲਈ ਤਮਾਸ਼ੇ ਕਰਦੇ ਫਿਰਦੇ ਨੇਂ #PunjabFloods
Heartfelt thanks to @BeingSalmanKhan for standing with the flood victims of Uttarakhand, Himachal & Panjab, and for highlighting both Panjab’s contributions and the tragedy it is facing. 🙏🏻 #PunjabFloods
Utth Khaloge 🙏🙏🙏
Something sinister is happening against Sikhs - Air India 182??: @WorldSikhOrg
Indian Army Rescued by Sikh Villagers in Punjab: A Surprising Turn of Events Highlights Civilian Bravery and Raises Questions About Indian Military Preparedness.
AIMS doctors & Veterinary doctors available. Please tell what is needed & where? Contact on: 9810139792 9664450724 #Punjabfloods #NDRF #floods #staystrongpunjab #togetherwecan
Appeal to all Organisations,NGO's , Volunteers , Administration All need to come together to avoid mismanagement 🙏 #PunjabFloodRelief
ਜਿਹੜੇ ਹੱਥ ਸਾਡੇ ਸਿਰ ਤੇ ਆਸੀਰਵਾਦ ਦਿੰਦੇ ਹੋਣੇ ਚਾਹੀਦੇ ਉਹ ਮਜ਼ਬੂਰੀ ਚ ਜੁੜੇ ਨੀ ਦੇਖੇ ਜਾਂਦੇ.ਯਾਰ ਕੁੱਝ ਸਮਾਂ ਫਾਲਤੂ ਦੇ ਖ਼ਰਚੇ ਬੰਦ ਕਰਕੇ ਏਹ ਘਰ ਫੇਰ ਬਣਾਉਣੇ ਨੇ ਸਾਡੇ ਬਜ਼ੁਰਗ ਸਾਡਾ ਮਾਣ ਨੇ ਸਾਡੀ ਹਿੰਮਤ ਨੇ,ਕਿਸਾਨ ਅੰਦੋਲਨ ਹੋਵੇ ਜਾਂ ਹੋਰ ਆਫ਼ਤਾਂ ਉਹ ਹਮੇਸ਼ਾਂ ਡਟ ਕੇ ਖੜ੍ਹੇ ਅੱਜ ਸਾਡੀ ਵਾਰੀ,ਸਾਥ ਦਿਉ 🙏 #PunjabFloods2025
ਪੰਜਾਬ ਨੂੰ ਹੁਣ ਪੰਜਾਬ ਦੀ ਲੋੜ ਹੈ, ਪੰਜਾਬ ਜਾਣੂ ਹੈ ਕਿ ਮੁਸ਼ਕਿਲਾਂ ਵਿਚ ਉਸਦੇ ਨਾਲ ਆਪਣਿਆਂ ਤੋਂ ਬਿਨਾ ਹੋਰ ਕੋਈ ਨਹੀਂ ਖੜ੍ਹਦਾ। ਪਰ ਆਪਣਿਆਂ ਵਿੱਚ ਵੀ ਕਈ ਓਪਰੇ ਵੜੇ ਹੋਏ ਹਨ, ਕਈ ਮਖੌਟੇ ਪਾ ਆਪਣੇ ਬਣਨ ਦਾ ਢੋਂਗ ਰਚ ਰਹੇ ਹਨ। ਵੇਲਾ ਹੈ ਇਸ ਭੀੜ ਵਿੱਚੋਂ ਪੰਜਾਬ ਦੇ ਅਸਲੀ ਵਾਰਿਸਾਂ ਦੀ ਪਹਿਚਾਣ ਕਰਨ ਦੀ #PunjabFloods #StandwithPunjab
ਭਾਰਤੀ ਪਾਕਿਸਤਾਨ ਦਾ ਪਾਣੀ ਬੰਦ ਨਾਂ ਕਰਨ ਸਿੱਖ ਇਸ ਦੇ ਹੱਕ ਵਿੱਚ ਨਹੀਂ ਹਣ
We aren't expecting any aid from the GOI, Sarpanch, MLA, MP's all hiding like cowards. Flood victims suffering, relief nowhere in sight. Farmers' tractors, once fined by police, now saving lives. Punjab always steps up, but when disaster hits, the admin to Modi sit silent,…
ਕੌਣ ਕਹਿੰਦਾ ਰੱਬ ਇੱਕ ਆ ਮੈਂ ਤਾਂ ਰੱਬ ਹਰੇਕ ਟਰੈਕਟਰ ਟਰਾਲੀ ਤੇ ਦੇਖਿਆ ਕਿਸ਼ਤੀਆਂ ਤੇ ਦੇਖਿਆ ਜੇੜ੍ਹੇ ਹਰ ਢਿੱਡ ਨੂੰ ਰੋਟੀ ਤੇ ਸਿਰ ਨੂੰ ਛੱਤ ਦੇ ਰਹੇ ਪਾਣੀ ਚ ਛਾਲਾ ਮਾਰ ਇਨਸਾਨ ਕੀ ਜਾਨਵਰ ਬਚਾਉਂਦੇ ਦੇਖਿਆ ਤੇ ਇਕ ਰੱਬ ਆ ਜੇੜਾ ਇਕ ਬਜ਼ੁਰਗ ਮਾਤਾ ਨੂੰ ਸਹਾਰਾ ਦੇ ਬਚਾ ਰਿਹਾ👇 ਵਾਹਿਗੁਰੂ ਕਿਰਪਾ ਕਰੋ ਪੰਜਾਬ ਤੇ . #PunjabFloods2025
ਆਈ ਤੇ ਆਏ ਪੰਜਾਬੀ ਦਰਿਆਂਵਾਂ ਨੂੰ ਵੀ ਬੰਨ੍ਹ ਲੈਂਦੇ ਨੇ । #Punjabi #PunjabFloods
"ਕਿਸੇ ਦੀ ਲੋੜ ਨਹੀਂ ਹੈ ਬਾਹਰੋਂ, ਅਗਰ ਕੋਈ ਹੈਲਪ ਕਰਦਾ ਜੀ ਆਇਆਂ ਨੂੰ, ਨਹੀਂ ਕਰਦਾ ਆਪਾਂ ਪੰਜਾਬੀ ਪੰਜਾਬ ਦੇ ਵਿੱਚ ਹੀ ਬਹੁਤ ਆਂ " ਰਾਜ ਕੁੰਦਰਾ ਨੇ ਵੀ ਖੋਲ੍ਹਿਆ ਮੋਰਚਾ। ਪੰਜਾਬ ਨੂੰ ਮਾਣ ਹੈ ਆਪਣੇ ਬੱਚਿਆਂ ਤੇ ਜੋ ਸੁਖਾਲੇ ਵੱਕਤ ਚਾਹੇ ਪੰਜਾਬ ਨੂੰ ਯਾਦ ਨਾ ਕਰਨ ਪਰ ਮੁਸੀਬਤ ਵਿੱਚ ਆ ਖੜ੍ਹਦੇ ਹਨ। #PunjabFloods2025 #StandwithPunjab
Who says Punjab has forgotten its Sikh martyrs ? This video is a tight slap on the faces of those idiots claiming nobody in Punjab demands Khalsa Raj aka Khalistan. Open your damn eyes and see for yourself. #PunjabFloods

Sultan Singh @Sulakhan19577
334 Followers 984 Following
Satnam Waheguru Ji�... @MKaliraman5573
136 Followers 1K Following
WhyNot @WhyNot9571
8 Followers 92 Following
ਬੇਅੰਤ ਸ�... @BeantBhattiArt
2K Followers 5K Following ਮੈਂ ਬੇਅੰਤ ਸਿੰਘ ਪੰਜਾਬ ਦਾ ਪੁੱਤਰ ਹਾਂ 😊 ਮੈਂ ਇੱਕ ਛੋਟਾ ਜਿਹਾ ਕਲਾਕਾਰ ਤੇ ਵਿਦਿਆਰਥੀ ਵੀ ਹਾਂ , ਆਪਣੀਆਂ ਜਿੰਮੇਵਾਰੀਆਂ ਤੇ ਲੋੜਾਂ ਕਲਾ ਵੇਚਕੇ ਪੂਰੀਆਂ ਕਰਦਾ ਹਾਂ ,
Sukhjeet Singh @Sukhjeet4045962
6 Followers 102 Following
Dhimanengineering Com... @Dhimanengi73388
2 Followers 43 Following
Kuljit Singh @KuljitS67904028
388 Followers 2K Following
ᴊᴀᴛᴛ ʀᴇɢ�... @___295___
172 Followers 439 Following (ਸਿੱਧੂ ਮੂਸੇਵਾਲਾ 29 • 05 • 2022) ਪੰਜਾਬ ਜ਼ਿੰਦਾਬਾਦ🚩 Can't Talk, Tweets Only🔥
SADA_IT_Cell @SADAITCELL
658 Followers 886 Following Official IT Cell Of #SADA Mainstream Political Party Inside India demanding self-determination rights for Sikhs #VoteForSimranjeetSinghMann ਇਮਾਨਦਾਰੀ ਦੀ ਗਰੰਟੀ
Abhi Kapoor @AbhiKap64820951
13 Followers 24 Following Without respect, there is no love Without trust, there is no reason to continue
Sukhpal Singh Khaira @SukhpalKhaira
136K Followers 151 Following MLA Bholath, Former Leader of Opposition, Punjab.Chairman All India Kissan Congress.
SIKH IT CELL @SIKH_IT_CELL
3K Followers 126 Following Non-government organisation (unregistered) Tagline - DEG TEG FATEH | Promote Punjabi | | Promote Sikhi | | human rights | | Social welfare |
ਭਾਈ ਦਲਜ�... @bhaidaljitsingh
1K Followers 0 Following ਸਿੱਖ ਸੰਘਰਸ਼ ਦੇ ਸਿਧਾਂਤਕ ਆਗੂ ਵਜੋਂ ਜਾਣੇ ਜਾਂਦੇ ਭਾਈ ਦਲਜੀਤ ਸਿੰਘ ਦੇ ਵਿਚਾਰਾਂ ਤੇ ਸਰਗਰਮੀਆਂ ਨੂੰ ਸੰਗਤਾਂ ਤੱਕ ਪਹੁੰਚਾਉਣ ਲਈ ਇਹ ਸਫਾ ਬਣਾਇਆ ਗਿਆ ਹੈ।
Gurmat Parchar Sewa M... @GURMAT_PARCHAR_
3K Followers 5K Following ਸਿੱਖ ਸਿਕਲੀਗਰ ਵਣਜਾਰਾ ਗਰੀਬ ਲੋੜਵੰਦ ਪਰਿਵਰਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸੇਵਾ ਦਾ ਯੋਗਦਾਨ ਪਾਓ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਵਾਲਾ ਜੀਵਨ ਬਖ਼ਸ਼ਣ ਜੀ👏ਦਿਲੀਪ ਸਿੰਘ ਰਾਠੌਰ 9424749399
Sardar Balkaur Singh ... @iBalkaurSidhu
45K Followers 1 Following Official account of Sardar Balkaur Singh Sidhu Proud father of @iSidhuMooseWala #JusticeForSidhuMooseWala
Ranjit Singh Damdami ... @ranjitsinghsyf1
1K Followers 244 Following Sikh Preacher, Writer & President of Sikh Youth Federation Bhindranwala SYFB, 88722-93883.
Simranjit Singh Mann @SimranjitSADA
45K Followers 11 Following Ex. Member Of Parliament (Lok Sabha) Sangrur | President Shiromani Akali Dal (Amritsar) | Striving for Khàlístan (A Sovereign State For Sikhs) |
Jassi @JJassiOfficial
53K Followers 826 Following Official Twitter Account. Singer, Performer, Actor. https://t.co/FhcEOzpV98
Noor @noorsoulkaur
990 Followers 162 Following Don't stalk me otherwise u will fall in love with me 😍 ♥️ ਦੇਖ ਲਈ ਫੋਟੋ ਹੁਣ ਤੁਰਦਾ ਬਣ
Dr. Swaiman Singh @SinghSwaiman
60K Followers 1K Following Founder 5 Rivers Heart Association.🫀 Interventional Advanced Heart Failure and Transplant Cardiologist, Research Scientist, Humanitarian. ਸਰਦਾਰ farmer first
Jagmeet Singh @theJagmeetSingh
621K Followers 1K Following Pronounced Jug(rhymes with hug)-MEET! | Former Leader of Canada's New Democratic Party | Ancien Le chef du NPD du Canada | Text me 👉🏽 613-801-8210
Kisan It Cell @kisanItcell1
43K Followers 52 Following This is the Official Twitter Account to Get All the Exclusive Updates About Farmer Protest..!! #FarmersProtest @sachinmalik1999
Gurnam Singh Charuni @GurnamsinghBku
148K Followers 92 Following This is the Official Twitter account to get all the updates about Gurnam Singh Charuni. 9812335244 @BKU_Charuni
ravinder singh @RaviSinghKA
369K Followers 4K Following Sikh,philanthropist, 23 Years of coordinating aid with Khalsa Aid,humanitarian & passionate about human rights.All views my own:Kidney recipient
Babbu Maan @BabbuMaan
237K Followers 4 Following Babbu Maan, the only Punjabi singer who sings his own lyrics in his own great music.
Ranjit Bawa @BawaRanjit
624K Followers 51 Following Queries : +91-70878-72005 Email: [email protected]
Abhi Kapoor @AbhiKap64820951
13 Followers 24 Following Without respect, there is no love Without trust, there is no reason to continue