ਹੜ੍ਹ ਦੀ ਇਸ ਮੁਸੀਬਤ 'ਚ ਪੰਜਾਬੀ ਕੌਮ ਨੇ ਫਿਰ ਸਾਬਤ ਕੀਤਾ ਕਿ ਅਸੀਂ ਇਕੱਠੇ ਹਾਂ। ਕਲਾਕਾਰਾਂ ਤੋਂ ਲੈ ਕੇ ਆਮ ਬੱਚਿਆਂ ਤੱਕ, ਹਰ ਕੋਈ ਮਦਦ ਕਰ ਰਿਹਾ ਹੈ। 🤝💪 #PunjabFloods
1
3
12
318
0