Dinesh Chadha @dineshchadha3
Member of the Legislative Assembly Ropar,https://t.co/64wLcAfd4c Incharge Aam Aadmi Party Madhya Pradesh.Always Keen to Serve Humanity. punjabassembly.gov.in/index.php/memb… PUNJAB Joined May 2010-
Tweets2K
-
Followers3K
-
Following242
-
Likes790
ਹੜ੍ਹਾਂ ਦੀ ਮਾਰ ਕਾਰਨ ਬੇਸ਼ੱਕ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ, ਪਰ ਸਾਡੇ ਹੌਂਸਲੇ ਬਰਕਰਾਰ ਹਨ, ਪੰਜਾਬੀ ਆਪਣਿਆਂ ਨਾਲ ਡਟਕੇ ਖੜ੍ਹੇ ਹਨ। ਸਰਕਾਰ ਤੇ ਪ੍ਰਸ਼ਾਸਨ ਲਗਾਤਾਰ ਲੋਕਾਂ ਦੀ ਮਦਦ ਕਰ ਰਿਹਾ ਹੈ, ਪੀੜਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਪਹੁੰਚਾਈ ਜਾ ਰਹੀ ਹੈ। ਪਰਮਾਤਮਾ ਜਲਦ ਹਾਲਾਤ ਸੁਖਾਵੇ ਕਰੇ।
ਹੜ੍ਹਾਂ ਦੇ ਮੁਸ਼ਕਲ ਸਮੇਂ ਪੀੜਤ ਪਰਿਵਾਰਾਂ ਨੂੰ ਸਹਾਰਾ ਦੇਣਾ ਤੇ ਜ਼ਰੂਰੀ ਸਾਮਾਨ ਪਹੁੰਚਾਉਣਾ ਮਾਨ ਸਰਕਾਰ ਤੇ ਆਮ ਆਦਮੀ ਪਾਰਟੀ ਦੀ ਪਹਿਲੀ ਜ਼ਿੰਮੇਵਾਰੀ ਹੈ। ਜਦੋਂ ਤੱਕ ਹਾਲਾਤ ਆਮ ਵਾਂਗ ਨਹੀਂ ਹੁੰਦੇ ਰਾਸ਼ਨ ਪਾਣੀ ਤੇ ਹਰੇ ਚਾਰੇ ਫੀਡ ਦੀ ਸੇਵਾ ਲਗਾਤਾਰ ਜਾਰੀ ਰਹੇਗੀ।
ਪੰਜਾਬ ਦੇ ਕੋਨੇ-ਕੋਨੇ ਤੋਂ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਤੇ ਵਲੰਟੀਅਰ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਸਮੱਗਰੀ ਭੇਜ ਰਹੇ ਹਨ। ਇਸ ਵੇਲ਼ੇ ਆਮ ਆਦਮੀ ਪਾਰਟੀ ਪੰਜਾਬ ਦੀ ਸਮੁੱਚੀ ਟੀਮ ਦਾ ਇੱਕੋ ਮੰਤਵ ਹੈ ਕਿ ਮੁਸ਼ਕਿਲਾਂ 'ਚ ਘਿਰੇ ਹਰ ਪਰਿਵਾਰ ਦੀ ਰਾਸ਼ਨ, ਪਾਣੀ, ਪਸ਼ੂਆਂ ਲਈ ਚਾਰੇ ਵਰਗੀ ਹਰ ਲੋੜ ਪੂਰੀ ਹੋਵੇ।
ਕੁਦਰਤ ਦੀ ਕਰੋਪੀ ਦੀ ਮਾਰ ਝੱਲ ਰਹੇ ਪੰਜਾਬ ਦੇ ਲੋੜਵੰਦ ਲੋਕਾਂ ਲਈ ਮਾਨ ਸਰਕਾਰ ਹਰ ਪੱਧਰ 'ਤੇ ਰਾਹਤ ਦੇ ਪ੍ਰਬੰਧ ਕਰ ਰਹੀ ਹੈ। ਉੱਥੇ ਹੀ ਲੋਕਾਂ ਨੂੰ ਰਸਦ-ਪਾਣੀ, ਪਸ਼ੂਆਂ ਦਾ ਚਾਰਾ, ਦਵਾਈਆਂ ਅਤੇ ਹੋਰ ਸਹੂਲਤਾਂ ਲਈ ਪੰਜਾਬ ਦੇ ਕੈਬਨਿਟ ਮੰਤਰੀ, 'ਆਪ' ਦੇ ਵਿਧਾਇਕਾਂ ਦੀਆਂ ਟੀਮਾਂ, 'ਆਪ' ਮਹਿਲਾ ਵਿੰਗ ਅਤੇ ਯੂਥ ਕਲੱਬ ਪੰਜਾਬ ਲਗਾਤਾਰ ਡਟੇ ਹੋਏ ਹਨ।
ਹੜ੍ਹ ਪੀੜਤਾਂ ਦੀ ਮਦਦ ਲਈ ਮਾਨ ਸਰਕਾਰ ਦਾ ਵੱਡਾ ਐਲਾਨ! CM ਭਗਵੰਤ ਮਾਨ ਅਤੇ ਸਾਰੇ ਮੰਤਰੀ ਤੇ ਵਿਧਾਇਕ ਰਾਹਤ ਲਈ ਦੇਣਗੇ ਆਪਣੀ ਇੱਕ ਮਹੀਨੇ ਦੀ ਤਨਖ਼ਾਹ।
ਆਫ਼ਤ ਵੱਡੀ, ਪਰ ਸਾਡੇ ਸਾਥ ਦੀ ਤਾਕਤ ਹੋਰ ਵੱਡੀ!ਕੁਦਰਤੀ ਕਰੋਪੀ ਕਾਰਨ ਮੁਸ਼ਕਿਲਾਂ 'ਚ ਘਿਰੇ ਪੰਜਾਬ ਵਾਸੀਆਂ ਲਈ ਹਰ ਸੰਭਵ ਮਦਦ ਪਹੁੰਚਾਉਣ ਲਈ ਮਾਨ ਸਰਕਾਰ ਦੀ ਪੂਰੀ ਕੈਬਿਨੇਟ ਤਨਦੇਹੀ ਨਾਲ਼ ਦਿਨ-ਰਾਤ ਯਤਨਸ਼ੀਲ ਹੈ। ਆਓ CM ਮਾਨ ਦੇ ਯਤਨਾਂ ਨੂੰ ਹੋਰ ਕਾਮਯਾਬ ਕਰਨ ਲਈ ਆਪਣੇ ਵੱਲੋਂ ਹਰ ਸੰਭਵ ਸਹਾਇਤਾ ਹੜ੍ਹ ਪੀੜਤ ਲੋਕਾਂ ਤੱਕ ਪਹੁੰਚਾਈਏ।
ਮੋਦੀ ਸਰਕਾਰ ਨੇ ਟਰੰਪ ਤੋਂ ਡਰਦਿਆਂ ਅਮਰੀਕੀ ਕਪਾਹ ‘ਤੇ 11% ਟੈਕਸ ਹਟਾ ਕੇ ਭਾਰਤੀ ਬਾਜ਼ਾਰ ਖੋਲ੍ਹ ਦਿੱਤਾ ਹੈ। ਹੁਣ ਭਾਰਤ ਦਾ ਕਪਾਹ ਕਾਸ਼ਤਕਾਰ ਕਿਸਾਨ ਆਪਣੀ ਫ਼ਸਲ ਵੇਚਣ ਲਈ ਰੁਲੇਗਾ, ਕੱਪੜਾ ਵਪਾਰੀ ਸਸਤੇ ਰੇਟ ਵਾਲੀ ਅਮਰੀਕੀ ਕਪਾਹ ਖਰੀਦਣਗੇ। ਜਿਸ ਨਾਲ ਕਿਸਾਨ ਨੂੰ ਭਾਰੀ ਨੁਕਸਾਨ ਹੋਵੇਗਾ।
ਹੜ੍ਹ ਦੀ ਆਫ਼ਤ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਚੌਕਸ ਹੈ, ਮਾਨ ਸਾਬ੍ਹ ਦੁਆਰਾ ਮੰਤਰੀਆਂ ਦੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਤਾਂ ਜੋ ਚੱਲ ਰਹੇ ਰਾਹਤ ਕਾਰਜਾਂ ਦੀ ਚੰਗੀ ਤਰ੍ਹਾਂ ਨਿਗਰਾਨੀ ਕੀਤੀ ਜਾ ਸਕੇ,ਐਮਰਜੈਂਸੀ ਵਰਗੇ ਹਾਲਾਤ ਨੂੰ ਨਜਿੱਠਣ ਲਈ ਸੂਬਾ ਪੱਧਰੀ ਕੰਟਰੋਲ ਰੂਮ ਸਥਾਪਤ ਤੇ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ।
ਹੜ੍ਹਾਂ 'ਚ ਫਸੇ ਹੋਏ ਲੋਕਾਂ ਨੂੰ ਰੈਸਕਿਊ ਕਰਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਲਈ CM ਭਗਵੰਤ ਮਾਨ ਨੇ ਆਪਣਾ ਸਰਕਾਰੀ ਹੈਲੀਕਾਪਟਰ ਦਿੱਤਾ ਹੈ। ਜਿੰਨਾਂ ਚਿਰ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਲੋੜ ਰਹੇਗੀ CM ਮਾਨ ਦਾ ਹੈਲੀਕਾਪਟਰ ਲੋਕ ਸੇਵਾ ਲਈ ਹਾਜ਼ਰ ਰਹੇਗਾ।
ਪੰਜਾਬ ‘ਚ ਹੜ੍ਹ ਦੇ ਨਾਜ਼ੁਕ ਹਾਲਾਤ ਕੁਝ ਜ਼ਿਲ੍ਹਿਆਂ ਦੇ ਖੇਤਰਾਂ ‘ਚ ਬਣੇ ਹੋਏ ਹਨ, ਮਾਨ ਸਰਕਾਰ ਮੁਸ਼ਕਲ ਸਮੇਂ ਆਪਣੇ ਲੋਕਾਂ ਨਾਲ ਖੜ੍ਹੀ ਹੈ, ਲੋਕਾਂ ਨੂੰ ਸਿਹਤ ਸਹੂਲਤਾਂ ਸਮੇਤ ਹਰ ਸੰਭਵ ਮਦਦ ਪਹੁੰਚਾਈ ਜਾ ਰਹੀ ਹੈ, ਜਿਵੇਂ ਹੀ ਹਾਲਾਤ ਆਮ ਵਾਂਗ ਹੁੰਦੇ ਹਨ, ਸਰਕਾਰ ਕਿਸਾਨਾਂ ਸਮੇਤ ਆਮ ਲੋਕਾਂ ਦੇ ਨੁਕਸਾਨ ਦੀ ਭਰਪਾਈ ਜ਼ਰੂਰ ਕਰੇਗੀ।
CM ਭਗਵੰਤ ਮਾਨ ਜੀ ਦਾ ਪੰਜਾਬੀਆਂ ਦੇ ਨਾਂ ਸੰਦੇਸ਼! BJP ਦੀ ਰਾਸ਼ਨ ਚੋਰੀ ਦੀ ਕੋਸ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ..
ਤੰਦਰੁਸਤੀ ਦਾ ਸੁਨੇਹਾ ਡੀ ਏ ਵੀ ਗਰਾਉਂਡ ਤਖਤਗੜ-
ਭਾਜਪਾ ਸਰਕਾਰ ਇੱਕ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਪੰਜਾਬ ਦੇ ਲਗਭਗ 8 ਲੱਖ ਪਰਿਵਾਰਾਂ ਦਾ ਰਾਸ਼ਨ ਕਾਰਡ ਰੱਦ ਕਰ ਰਹੀ ਹੈ। ਆਮ ਆਦਮੀ ਪਾਰਟੀ ਕੇਂਦਰ ਸਰਕਾਰ ਨੂੰ ਗ਼ਰੀਬਾਂ ਦੇ ਚੁੱਲ੍ਹੇ ਬੁਝਾਉਣ ਅਤੇ ਉਹਨਾਂ ਦਾ ਹੱਕ ਨਹੀਂ ਮਾਰਨ ਦੇਵੇਗੀ। ਭਾਜਪਾ ਦੇ ਇਸ ਲੋਕ ਵਿਰੋਧੀ ਫ਼ੈਸਲੇ ਖ਼ਿਲਾਫ਼ ਡਟ ਕੇ ਖੜ੍ਹੀ ਹੈ ਮਾਨ ਸਰਕਾਰ।
ਕੇਂਦਰ ਸਰਕਾਰ ਨੇ GST ਰਾਹੀਂ ਦੇਸ਼ ਦੇ ਕਰ ਦਾਤਾਵਾਂ ਅਤੇ ਸੂਬਿਆਂ ਤੋਂ ਵਸੂਲੀ ਤਾਂ ਜ਼ਰੂਰ ਕੀਤੀ, ਪਰ ਬਣਦਾ ਹੱਕ ਨਹੀਂ ਦਿੱਤਾ। ਇਕੱਲੇ ਪੰਜਾਬ ਨੂੰ ਹੀ ₹50,000 ਕਰੋੜ ਦਾ ਨੁਕਸਾਨ ਹੋਇਆ, ਉੱਪਰੋਂ RDF ਤੇ ਹੋਰ ਸਕੀਮਾਂ ਦੇ ₹10,000 ਕਰੋੜ ਵੱਖਰੇ ਫਸੇ ਹੋਏ ਨੇ। ਇਹ ਕਿੱਥੋਂ ਦਾ ਇਨਸਾਫ਼ ਹੈ?
ਹੜ੍ਹ ਕਿਸਮਤਾਂ ਦੀ ਮਾਰ ਨਹੀਂ, ਇਸ ਦਾ ਹੱਲ ਕੱਢਾਂਗੇ! ਬਿਆਸ ਦਰਿਆ ਹੇਠ ਸੁਲਤਾਨਪੁਰ ਲੋਧੀ ਇਲਾਕੇ 'ਚ ਜ਼ਮੀਨੀ ਹਾਲਾਤਾਂ ਦਾ ਜਾਇਜ਼ਾ ਲੈਣ ਪਹੁੰਚੇ CM ਭਗਵੰਤ ਮਾਨ ਜੀ ਨੇ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਮਸਲੇ ਦੇ ਹੱਲ ਵਾਸਤੇ ਇੰਜੀਨੀਅਰਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਫਸਲਾਂ ਤੇ ਪਸ਼ੂ ਧਨ ਨੁਕਸਾਨ ਦਾ ਸਰਕਾਰ ਮੁਆਵਜ਼ਾ ਜਾਰੀ ਕਰੇਗੀ।
ਭਾਜਪਾ ਲੋਕਾਂ ਨੂੰ ਗੁੰਮਰਾਹ ਕਰਕੇ ਕੈਂਪਾਂ ਜ਼ਰੀਏ ਉਨ੍ਹਾਂ ਦੀ ਜਾਣਕਾਰੀ ਇਕੱਠੀ ਕਰ ਰਹੀ ਹੈ। ਫਰਜ਼ੀ ਕੈਂਪਾਂ ਰਾਹੀਂ ਡਾਟਾ ਚੋਰੀ ਕਰਕੇ ਇਹ ਲੋਕਾਂ ਨੂੰ ਠੱਗਣ ਤੇ ਚੋਣਾਂ ‘ਚ ਹੇਰਾਫੇਰੀ ਕਰਨ ਦਾ ਮਨ ਚੁੱਕੇ ਹਨ। ਪੰਜਾਬੀ ਭਾਜਪਾ ਦੇ ਮਨਸੂਬਿਆਂ ਤੋਂ ਜਾਗਰੂਕ ਰਹਿਣ।
ਸਰਕਾਰੀ ਹਸਪਤਾਲ ਰੋਪੜ- ਰੋਜ 1300ਮਰੀਜਾਂ ਦਾ ਇਲਾਜ,49 ਡਾਕਟਰਾਂ ਅਤੇ250 ਸਟਾਫ ਦੀਆਂ ਸੇਵਾਵਾਂ,ਮਹੀਨੇ ਚ 1100 ਮਰੀਜਾਂ ਦਾ ਐਡਮੀਸ਼ਨ,ਰੋਜ 4 ਡਾਇਲਸਿਸ,ਰੋਜ 3000 ਟੈਸਟ,ਰੋਜ 100 ਐਕਸ ਰੇ,ਮਹੀਨੇ ਚ 800 ਤੋਂ ਵੱਧ ਸਰ੍ਜਰੀਆਂ,ਮਹੀਨੇ ਚ 114 ਡਿਲਿਵਰੀਆਂ,ਲੱਖਾਂ ਦੀਆਂ ਮੁਫ਼ਤ ਦਵਾਈਆਂ,35 ਹਜਾਰ ਰੁ ਦਾ ਦਿਲ ਦੇ ਰੋਗ ਦਾ ਮੁਫ਼ਤ ਟੀਕਾ. @AAPPunjab
ਮਾਨ ਸਰਕਾਰ ਨੇ ਸਾਬਤ ਕੀਤਾ ਹੈ ਕਿ ਜਿੱਥੇ ਨੀਅਤ ਸਾਫ਼ ਹੋਵੇ, ਓਥੇ ਨਤੀਜੇ ਵੀ ਸ਼ਾਨਦਾਰ ਮਿਲਦੇ ਹਨ। ਸਿਹਤ ਸੇਵਾਵਾਂ ਦਾ ਵਿਸਥਾਰ ਅਤੇ ਸਿੱਖਿਆ ਖੇਤਰ ਵਿੱਚ ਸੁਧਾਰਾਂ ਨੇ ਪੰਜਾਬ ਨੂੰ ਦੇਸ਼ ਦਾ ਉਹ ਮਾਡਲ ਸੂਬਾ ਬਣਾ ਦਿੱਤਾ ਹੈ, ਜਿਸ ਦੀ ਗਵਾਹੀ ਕੇਂਦਰੀ ਸਰਵੇ ਦੇ ਰਹੇ ਹਨ। ਇਸ ਸਰਵੇ ਵਿੱਚ ਪੰਜਾਬ ਨੇ ਨੰਬਰ 1 ਸਥਾਨ ਹਾਸਲ ਕੀਤਾ ਹੈ ।

Harjot Singh Bains @harjotbains
136K Followers 2K Following Education Minister - Punjab | MLA for Anandpur Sahib | Proud Student of #ArvindKejriwalSchoolofPolitics
AAP Ka Mehta 🇮🇳 @DaaruBaazMehta
142K Followers 2K Following No Endorsements || Personal Views || AAP Updates || Parody || Tweets cant be legally challenged || High on AAP Governance || Woh Pareshaan karte rahe, Hum kaam.
Chetan Singh Jouramaj... @jouramajra
6K Followers 75 Following Minister of Information and Public Relation & Horticulture, Defence Services Welfare, Freedom Fighters, Government of Punjab.
MLA Jeevan Jyot Kaur. @jeevanjyot20
21K Followers 441 Following MLA - Amritsar East, Spokesperson Punjab
Dr Balbir Singh @AAPbalbir
14K Followers 274 Following Farmer's son, eye surgeon, Health minister, Punjab.
Aarti @aartic02
267K Followers 6K Following 'CHANGE' is the Goal. Be a part of Changing 1 Life, Its Worth it !
Sanjeev Jha @Sanjeev_aap
127K Followers 415 Following 4th Term MLA - Burari, Delhi. TV Panelist @AamAadmiParty
Nagrik 🇮🇳 @indian_nagrik
15K Followers 7K Following Hard Takes | Occasionally Poetic | Meme Maker | Political Articles | Research | Technology and Society । Abusers are treated here । RT != Endorsement 🇮🇳
Neena Mittal @neenamittalAAP
4K Followers 102 Following - MLA, Assembly Rajpura - Ex Treasurer Aam Aadmi Party Punjab - Lok Sabha Patiala Candidate 2019 - President, Women wing Punjab, International Vaish Federation
Anu Babbar 🇮🇳 @babbaranu
13K Followers 3K Following State Joint Secretary Youth AAP Punjab || Ex Distt Mohali Youth President || Religion-Humanity || Proud student of #ArvindKejriwalSchoolOfPolitics 🇮🇳
Rahul Tahiliani @Rahultahiliani9
15K Followers 540 Following Political Growth Consultant | Independent Voice | Views Personal | RT ≠ Endorsement
Ram / राम 🇮�... @ramkumarjha
20K Followers 2K Following || Sometimes one creates a dynamic impression by saying something, and sometimes one creates as significant an impression by remaining silent. | KMCIAN DU |
काव्या IN... @bindass_ladki
38K Followers 3K Following हालात बदलते हैं क्योंकि कुछ लोग मैदान छोड़कर भागने से इंकार करते हैं।
Meera ❤️ @Mystic_Soul25
8K Followers 4K Following Views personal. Likes, retweets & follows aren't endorsements. An educated & aware Indian woman interested in development for all
Sanjeev kumar Patel �... @Pate321Kumar
67 Followers 1K Following लगे रहो केजरीवाल दिल्ली में तो केजरीवाल दिल्ली विधानसभा 2025
Heera Bains @heera91000
3 Followers 208 Following
P for ?? @6timesp
0 Followers 20 Following
Deepak Kumar Behniwal @DeepakAdsbti
2 Followers 157 Following President Ward No. 46 Aam Adami Party Bathinda Urban
Deepak Kumar @DeepakK62563188
0 Followers 24 Following
Harshpreet Singh jait... @HSJaito62
3 Followers 219 Following ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ
Sonofsoil @fightmyson2025
1 Followers 261 Following
Tanvir Kaur @tanvir_k08
1 Followers 29 Following
Rana brar @RanaBrar43493
7 Followers 56 Following
Deep Gill @deepgill18422
0 Followers 88 Following
Mohd Zaffer @mohdzaffer929
3 Followers 103 Following
satwindersingh @satwind41915894
4 Followers 61 Following
rai Singh @rai_singh28967
2 Followers 76 Following
maansaabsaabi @maansaabsa29287
2 Followers 99 Following
Bittu nasibpura @DNasibpura9405
1 Followers 65 Following
Satnam Dhiman @SatnamD30231961
0 Followers 45 Following
ਜਥੇਦਾਰ �... @ama_zil48732
3 Followers 107 Following ਆਮ ਆਦਮੀ ਪਾਰਟੀ ਐੱਸ ਸੀ ਵਿੰਗ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਪ੍ਰਧਾਨ
Hardeep Singh Goldy @HardeepGoldy
30 Followers 191 Following Social Media District Secretary Amritsar
Pushpa Devi aap Distr... @DeviMasih44092
8 Followers 90 Following
Jassi Saini @JassiSa20666945
32 Followers 89 Following
Harvinder Sharma @HarvinderS91746
3 Followers 57 Following
Balwinder warwal @SinghJeet128295
1 Followers 96 Following
Prince Arpit Kandulna @PrinceBhaiyaA
86 Followers 624 Following प्रदेश अध्यक्ष अनुसूचित जनजाति (ST विंग) #आम_आदमी_पार्टी_मध्य_प्रदेश Mob.7839456162
Simranjeet Singh AAP @simranpb83
0 Followers 80 Following ਸੀਨੀਅਰ ਵਰਕਰ ਆਮ ਆਦਮੀ ਪਾਰਟੀ ਦੇਵੀਗੜ੍ਹ ਹਲਕਾ ਸਨੌਰ sinse 2014
Mritunjay Kumar @Mritunjay391
8K Followers 5K Following साहित्य का विद्यार्थी 📚 | वैश्विक राजनीति व इतिहास का जिज्ञासु 🌍 | समाजवादी विचारों का समर्थक ✊ | शब्दों का यात्री ✍️ #साहित्य #समाजवाद
Lakhvir Maan @lakhvir_ma34926
2 Followers 40 Following
Bhagwant Singh @BhagwantSi74021
14 Followers 107 Following
Balvir Singh Wander @BalvirWander
6 Followers 123 Following
Jagraj Singh @jagrajnumberdar
7 Followers 104 Following
gurpreet singh @gurpreetsi15231
1 Followers 3 Following ⚽SOCCER LOVER⚽🏅 #nofarmersnofood ❤️ਜਿੰਦ ਜਾਨ ਬੇਬੇ ਬਾਪੂ ❤️ ਜਨਮ ਦਿਹਾੜਾ 🎂11 ਜੂਨ 🎂 💪ਹਮਰਾ ਖੁਦ ਕਾ ਏਕ ਰੁਤਬਾ ਹੈ ਜਨਾਬ ਆਪ ਕੋਈ ਬੀ ਹੋ ਹਮੇਂ ਫਰਕ ਨਹੀਂ ਪੜ੍ਤਾ 🦅
Unfiltered Harsh Vash... @vashisth_p48584
547 Followers 3K Following Unf lage AAP Young Leader Harsh Vashisth Follow -Instagram, Facebook, Twitter -Harsh Vashisth AAP: #HarshVashisth #HarshVashisthSherHai #MeerutWithHarshVashisth
Gursharn Ranu @BantuRanu
3 Followers 64 Following
Joga Dhallu @joga_dhallu
0 Followers 8 Following
Ashwani Kumar @Ashwani10188437
0 Followers 75 Following
Pradeep Mishra @PradeepM12599
409 Followers 3K Following
Sarab Mittar @MittarSarab
5 Followers 227 Following
rajesh kumar @PreetiRoy185612
90 Followers 3K Following
Pandit Deepak Batish @BatishPandit
197 Followers 796 Following Zone incharge Malwa Central Social Media Team Aap Punjab
Harjot Singh Bains @harjotbains
136K Followers 2K Following Education Minister - Punjab | MLA for Anandpur Sahib | Proud Student of #ArvindKejriwalSchoolofPolitics
Raghav Chadha @raghav_chadha
900K Followers 705 Following Member of Parliament (Rajya Sabha), India | Member, National Executive & National Spokesperson, Aam Aadmi Party | Chartered Accountant |
Dr. Sandeep Pathak @SandeepPathak04
87K Followers 165 Following National Gen. Secy. Org: AAP; Rajya Sabha MP; Chhattisgarh incharge; Ex-Prof IIT Delhi; PhD: Uni. of Cambridge; Research Associate: Uni. of Oxford & MIT
Gurmeet Singh Meet Ha... @meet_hayer
71K Followers 257 Following MP for Sangrur | Former Cabinet Minister Punjab | Former MLA Barnala Pb.
Kultar Singh Sandhwan @SpeakerSandhwan
39K Followers 223 Following Speaker, Punjab Legislative Assembly
Durgesh Pathak @ipathak25
179K Followers 243 Following A simple man, who wants to live in a society where justice prevails..If not, i will fight for it till my end.
AAP Ka Mehta 🇮🇳 @DaaruBaazMehta
142K Followers 2K Following No Endorsements || Personal Views || AAP Updates || Parody || Tweets cant be legally challenged || High on AAP Governance || Woh Pareshaan karte rahe, Hum kaam.
Jarnail Singh @JarnailSinghAAP
93K Followers 314 Following MLA Tilak Nagar (4th Time),VP AAP Delhi, Badminton Enthusiast 🏸
Adv Harpal Singh Chee... @HarpalCheemaMLA
54K Followers 83 Following Finance, Excise And Taxation & Planning Minister of Punjab | MLA for Dirba | Former Leader of Opposition | AAM AADMI PARTY. Justice for all.
Saurabh Bharadwaj @Saurabh_MLAgk
282K Followers 325 Following President, Aam Aadmi Party, Delhi Unit, Former Minister Delhi - Health-UD -Tourism-Ind-IFC |Ex MLA Greater Kailash | National Spokesperson, @AamAadmiParty |
Aman Arora @AroraAmanSunam
41K Followers 53 Following President, Aam Aadmi Party Punjab and Cabinet Minister, Punjab.
Aarti @aartic02
267K Followers 6K Following 'CHANGE' is the Goal. Be a part of Changing 1 Life, Its Worth it !
DGP Punjab Police @DGPPunjabPolice
278K Followers 16 Following The official account of the Director General of Police, Punjab - Gaurav Yadav, IPS. Retweets do not imply endorsement.
Sanjeev Jha @Sanjeev_aap
127K Followers 415 Following 4th Term MLA - Burari, Delhi. TV Panelist @AamAadmiParty
Atishi @AtishiAAP
545K Followers 559 Following 'Never doubt that a small group of thoughtful, concerned citizens can change the world. Indeed, it's the only thing that ever has' - Margaret Mead
Abhishek Vashisth @abhivashisth24
75 Followers 108 Following Hi I'm Abhishek Vashisth I'm a youtuber, Creater and Podcaster.
Donald J. Trump @realDonaldTrump
108.8M Followers 53 Following 45th & 47th President of the United States of America🇺🇸
Jasmine Shah @Jasmine441
18K Followers 478 Following Believe in the power of honest politics and evidence-based policies | Former vice-chairperson @DDC_Delhi | Alum @ColumbiaSIPA @IITMadras | काम की राजनीति
Neel Garg @GargNeel
4K Followers 1K Following Senior Spokesperson AAP Punjab, Chairman, Punjab Medium Industry Development Board, Govt Of Punjab, State President trade wing AAP punjab.
ANI @ANI
9.1M Followers 0 Following Asian News International. Multi-media news agency, content for information platforms: TV, Internet, broadband,newspapers, mobiles https://t.co/eEMPAbAcms
IIT ROPAR @iitrpr
21K Followers 257 Following Official 'X' account of the Indian Institute of Technology Ropar.
AAP Madhya Pradesh @AAPMPOfficial
30K Followers 146 Following Official Twitter Account of Aam Aadmi Party - Madhya Pradesh.
Shivraj Singh Chouhan @ChouhanShivraj
9.5M Followers 374 Following भाई और मामा | Minister of Agriculture and Farmers Welfare , Minister of Rural Development, Government of India, Former Chief Minister, MP
keshav dewangan @keshav4226
757 Followers 200 Following
Gurjant Singh @Gurjant_singh77
26 Followers 32 Following
Sanjeev Kumar @Sanjeev94930241
11 Followers 75 Following
Ved Parkash Jalandhar... @VedJalandhra
8K Followers 6K Following Pediatric Neurotherapist by profession https://t.co/wIEPQXtQVG
SURAJ KUMAR🇮🇳 @SURAJKU88550320
43 Followers 182 Following Social Media Incharge Rupnagar Circle ⭕ incharge AAP Punjab
Isudan Gadhvi @isudan_gadhvi
269K Followers 352 Following सरकार के नाम पे लोगों के खून चूसने वाली व्यवस्था के ख़िलाफ़ लड़ना !सबका भला करने के प्रण के साथ राजीनीति !president,Aam Aadmi Party, Gujarat. Ex Journalist,
Pushpendra P. Singh @iPPSingh
1K Followers 228 Following Experimental Physicist • @iitrpr • Project Director of DST iHub - AWaDH • (re)tweets/likes are personal - aren't essentially endorsements.
Pehchaan Ek Safar @PehchaanES
97 Followers 1 Following An NGO run by students of IIT Ropar. Educating the underprivileged. 📧 : [email protected] 📳 : +91 94637 37258 Our Story: https://t.co/8O94rL30k9
Rudhah Gourav @rudhrahgourav
553 Followers 194 Following Find My Own Destination With My Hardwork !!!
🇮🇳PULKIT NAGAR @nagar_pulkit
4K Followers 285 Following Deputy News Editor @TNNavbharat | Worked with @IndiaNews_itv @NewsNationTV and @Network18group | Tweets r personal views and RTs r not endorsement
Pargat Singh @PargatSOfficial
18K Followers 74 Following Padma Shri & Arjuna awardee | Former Captain of the Indian Hockey Team | MLA from Jalandhar Cantt | Former Education & Sports Minister,Punjab | INC
Ved @AAPVed
16K Followers 919 Following | Support Honest Politics | Motihari | Proud Bihari | RT≠Endo. | Tweet=My view
Pardeep Lohan (Ex- Ar... @PardeepLohanAAP
4K Followers 952 Following सह प्रभारी - गोवा , दिल्ली प्रदेश उपाध्यक्ष - Ex सर्विस विंग , दिल्ली कैंट विधानसभा AC - 38 , Ex Indian Army 🫡. 🇮🇳 जिन्दा हो तो नजर भी आओ
Team Rahul Sidhu @TeamRahulSidhu
817 Followers 94 Following Team of youth that committed towards the betterment of Punjab.
Tractor2ਟਵਿੱ�... @Tractor2twitr
51K Followers 166 Following Tractor To Twitter is a campaign to support farmers who are protesting against Farm Bills | Follow Our Punjab Handle @Tractor2twitr_P | #Tractor2Twitter
Sahityak Sath @SahityakSath
4 Followers 0 Following Sahityak Sath is a Place at Kisan Morcha Delhi where anyone can come and read books and share their thoughts about revolution. #KisanZindabad
Parminder Singh Goldy @parminder_goldy
896 Followers 111 Following Chairman, Punjab Youth Development Board @PunjabGovtIndia
Gul Panag @GulPanag
2.7M Followers 3K Following actor, entrepreneur, producer, pilot , automobile & fitness enthusiast, biker, adrenalin junkie, adventurer, traveller, student.
Saloni Gaur @salonayyy
264K Followers 961 Following Still can't believe that my parents allowed me to follow my passion without getting an MBA degree | 📧- [email protected]
Vijay Shishodia (Sonu... @VSShishodia
3K Followers 300 Following Chairman, APMC,Flower Market Ghazipur, Govt.of NCT of Delhi.(2017-2021)
(समण) Rajendra ... @AdvRajendraPal
170K Followers 652 Following National Chairman SC Deptt. AICC !! Ex-Cabinet Minister Govt. of NCT of Delhi (SW, SC/ST/OBC, RCS, WCD, Water, Tourism, A.C.L, G.E.) EX-MLA Seemapuri (Advocate)
Faizan Mustafa @VC_NALSAR
31K Followers 325 Following Constitutional Law Teacher, Writer, Columnist and Public Educator
Saket Gokhale MP @SaketGokhale
283K Followers 4K Following Member of Parliament - Rajya Sabha | National Spokesperson - All India Trinamool Congress (TMC) | Parliament Committee on Communication, IT, & I&B
Vipul Ujwal @vipulujwal
593 Followers 55 Following I am an Indian Administrative Service Officer of Punjab Cadre and currently working as Head of Department, Water Supply and Sanitation, Punjab.