Search results for #Devinderbenipal
ਰਾਹੁਲ ਗਾਂਧੀ ਨੂੰ ਰਾਏ ਬਰੇਲੀ ਤੋਂ ਉਮੀਦਵਾਰ ਐਲਾਨੇ ਜਾਣ ਮਗਰੋਂ ਉੱਤਰ ਪ੍ਰਦੇਸ਼ ਪਹੁੰਚਿਆ ਗਾਂਧੀ ਪਰਿਵਾਰ ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਤੋਂ ਪਹਿਲਾਂ ਰਾਹੁਲ ਗਾਂਧੀ ਅੱਜ ਭਰਨਗੇ ਨਾਮਜ਼ਦਗੀ #RahulGandhi #Congress #Raebareli #LokSabhaElection2024 #PriyankaGandhi #SoniaGandhi #tbncanada #Devinderbenipal
ਕਾਂਗਰਸ 'ਚ ਸ਼ਾਮਲ ਹੋਣ ਮਗਰੋਂ ਸਾਬਕਾ ADGP ਗੁਰਿੰਦਰ ਢਿੱਲੋਂ ਨੇ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ #GurinderSinghDhillon #DeraBeas #Punjab #Congress #tbncanada #Devinderbenipal
ਪਟਿਆਲਾ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਸੁਰਜੀਤ ਸਿੰਘ ਅਬਲੋਵਾਲ, ਜਸਪਾਲ ਕਲਿਆਣ ਸਣੇ ਹੋਰ 2 ਸਾਬਕਾ ਕੌਂਸਲਰ AAP ਵਿਚ ਸ਼ਾਮਲ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸਵਾਗਤ #AAP #ShiromaniAkaliDal #Patiala #Punjab #tbncanada #Devinderbenipal
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਅਯੁੱਧਿਆ ਵਿਚ ਰਾਮਲੱਲਾ ਦੇ ਕੀਤੇ ਦਰਸ਼ਨ #AnuragThakur #india #UnionMinister #Ayodhya #tbncanada #Devinderbenipal
ਲੋਕ ਸਭਾ ਚੋਣਾਂ 2024 ਅਕਾਲੀ ਦਲ ਨੇ ਖਡੂਰ ਸਾਹਿਬ ਤੋਂ ਵਿਰਸਾ ਸਿੰਘ ਵਲਟੋਹਾ ਨੂੰ ਐਲਾਨਿਆ ਉਮੀਦਵਾਰ #VirsaSinghValtoha #AkaliDal #LokSabhaElection2024 #tbncanada #Devinderbenipal
ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਲੜਨਗੇ ਅੰਮ੍ਰਿਤਪਾਲ ਸਿੰਘ ਇਸ ਫ਼ੈਸਲੇ ਬਾਰੇ ਤੁਹਾਡਾ ਕੀ ਕਹਿਣਾ ਹੈ? #AmritpalSingh #KhadurSahib #LokSabhaElection #tbncanada #Devinderbenipal
ਅੰਮ੍ਰਿਤਪਾਲ ਸਿੰਘ ਲੜਨਗੇ ਲੋਕ ਸਭਾ ਦੀ ਚੋਣ, ਜੇਲ੍ਹ 'ਚ ਵਕੀਲ ਨਾਲ ਮੁਲਾਕਾਤ ਤੋਂ ਬਾਅਦ ਭਰੀ ਹਾਮੀ #AmritpalSingh #LokSabhaElection #Dibrugarh #Assam #RajdevSinghKhalsa #tbncanada #Devinderbenipal
MP ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਤੇ ਸੰਜੇ ਸਿੰਘ ਨਾਲ ਕੀਤੀ ਮੁਲਾਕਾਤ #BalbirSinghSeechewal #SunitaKejriwal #SanjaySingh #tbncanada #Devinderbenipal
ਪੰਜਾਬ ਕਾਂਗਰਸ ਨੂੰ ਇੱਕ ਹੋਰ ਵੱਡਾ ਝਟਕਾ ਕਰਮਜੀਤ ਚੌਧਰੀ ਭਾਜਪਾ ਵਿਚ ਸ਼ਾਮਲ #Punjab #PunjabCongress #PunjabBJP #KaramjitKaurChaudhary #tbncanada #Devinderbenipal
BSF ਵੱਲੋਂ ਪਾਕਿਸਤਾਨੀ ਡਰੋਨ ਨਾਲ ਸੁੱਟੀ ਗਈ ਪਿਸਤੌਲ ਬਰਾਮਦ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭਰੋਪਾਲ ਦੇ ਨਾਲ ਲੱਗਦੇ ਖੇਤਾਂ 'ਚ ਤਲਾਸ਼ੀ ਮੁਹਿੰਮ ਜਾਰੀ #𝐏𝐚𝐤𝐢𝐬𝐭𝐚𝐧𝐢𝐝𝐫𝐨𝐧𝐞 #𝐁𝐒𝐅 #BSFintelligence #villageBharopal #tbncanada #Devinderbenipal
ਦੋ ਦਿਨਾਂ ਗੁਜਰਾਤ ਦੌਰੇ 'ਤੇ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਪਾਰਟੀ ਉਮੀਦਵਾਰਾਂ ਲਈ ਕਰਨਗੇ ਚੋਣ ਪ੍ਰਚਾਰ #CmBhagwantMann #Gujrat #LokSabhaElections2024 #tbncanada #Devinderbenipal
MP ਸੰਜੇ ਸਿੰਘ ਨੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਮੁਲਾਕਾਤ ਕੀਤੀ ਇੰਡੀਆ ਗਠਜੋੜ ਦਾ ਸਾਂਝਾ ਮੈਨੀਫੈਸਟੋ ਜਾਰੀ ਕਰਨ ਨੂੰ ਲੈ ਕੇ ਹੋਈ ਚਰਚਾ #SanjaySingh #AAP #Delhi #INDIAAlliance #Congress #tbncanada #Devinderbenipal
ਖਾਲਸਾ ਸਾਜਨਾ ਦਿਵਸ ਮੌਕੇ Diljit Dosanjh ਨੇ ਗੁਰੂਘਰ ਵਿਖੇ ਟੇਕਿਆ ਮੱਥਾ #DiljitDosanjh #Vaisakhi #tbncanada #Devinderbenipal
ਕੈਨੇਡਾ ਅਤੇ ਅਮਰੀਕਾ 'ਚ ਲੱਗੇ ਸੂਰਜ ਗ੍ਰਹਿਣ ਦੀਆਂ ਅਣਦੇਖੀਆਂ ਤਸਵੀਰਾਂ #Mexico #America #USA #Canada #SolarEclipse #Astronomy #tbncanada #Devinderbenipal
ਵਲਟੋਹਾ 'ਚ ਮਹਿਲਾ ਨੂੰ ਨਿਰਵਸਤਰ ਘੁਮਾਉਣ ਦਾ ਮਾਮਲਾ SC ਕਮਿਸ਼ਨ ਦੇ ਸਾਬਕਾ ਚੇਅਰਮੈਨ ਵਿਜੇ ਸਾਂਪਲਾ ਨੇ ਪੀੜਤ ਪਰਿਵਾਰ ਨਾਲ ਕੀਤੀ ਮੁਲਾਕਾਤ ਜਲਦ ਇਨਸਾਫ਼ ਦਿਵਾਉਣ ਦਾ ਦਿੱਤਾ ਭਰੋਸਾ #Punjab #TarnTaran #VijaySampla #PunjabiNews #tbncanada #Devinderbenipal
ਲੋਕ ਸਭਾ ਚੋਣਾਂ ਹਿਮਾਚਲ ਸਰਕਾਰ ਦੇ ਮੰਤਰੀ ਵਿਕਰਮਾਦਿੱਤਿਆ ਅਤੇ ਪ੍ਰਤਿਭਾ ਸਿੰਘ ਨੇ ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ ਮੰਡੀ ਸੀਟ ਤੋਂ ਕੰਗਣਾ ਰਣੌਤ ਖਿਲਾਫ਼ ਚੋਣ ਲੜ ਸਕਦੇ ਨੇ ਵਿਕਰਮਾਦਿੱਤਿਆ #India #SoniaGandhi #Election2024 #VikramadityaSingh #PratibhaSingh #tbncanada #Devinderbenipal
CM ਭਗਵੰਤ ਮਾਨ ਨੇ ਜਲੰਧਰ 'ਚ ਪਾਰਟੀ ਦੇ ਵਿਧਾਇਕਾਂ ਤੇ ਅਹੁਦੇਦਾਰਾਂ ਨਾਲ ਕੀਤੀ ਬੈਠਕ ਬੈਠਕ ਦੌਰਾਨ ਅਗਾਮੀ ਲੋਕ ਸਭਾ ਚੋਣਾਂ ਦੀ ਰਣਨੀਤੀ ਨੂੰ ਲੈ ਕੇ ਕੀਤੀ ਚਰਚਾ ਸਭ ਨੂੰ ਲੋਕਾਂ 'ਚ ਵਿਚਰਨ ਲਈ ਕਿਹਾ #CMBhagwantMann #Punjab #Jalandhar #AAP #LokSabhaElections #tbncanada #Devinderbenipal
ਮੈਰਾਥਨ ਬੈਠਕਾਂ ਦਾ ਦੌਰ ਜਾਰੀ.. CM ਕਰ ਰਹੇ ਹਨ ਲੋਕ ਸਭਾ ਚੋਣਾਂ ਲਈ ਬੈਠਕਾਂ. ਦੇਖੋ ਅੱਜ ਸੰਗਰੂਰ ਲੋਕ ਸਭਾ ਹਲਕੇ ਦੀ ਹੋਈ ਬੈਠਕ ਦੀਆਂ ਅੰਦਰੂਨੀ ਤਸਵੀਰਾਂ.. #PunjabCM #BhagwantMann #Meeting #MLA #MeetHayer #AmanArora #LokSabhaElection #tbncanada #Devinderbenipal
ਲੁਧਿਆਣਾ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਵਜੋਂ ਟਿਕਟ ਮਿਲਣ ’ਤੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਮਾਡਲ ਟਾਊਨ ਵਿਖੇ ਨਤਮਸਤਕ ਹੋਏ ਰਵਨੀਤ ਸਿੰਘ ਬਿੱਟੂ #RavneetSinghBittu #Ludhiana #BJP #LokSabhaElection2024 #tbncanada #Devinderbenipal
ਸ਼ਰਾਬ ਨੀਤੀ ਮਾਮਲਾ ਅਰਵਿੰਦ ਕੇਜਰੀਵਾਲ ਨੂੰ 15 ਅਪ੍ਰੈਲ ਤੱਕ ਨਿਆਂਇਕ ਹਿਰਾਸਤ ਵਿਚ ਭੇਜਿਆ #ArvindKejriwal #Delhi #ED #ExcisePolicy #tbncanada #Devinderbenipal