Search results for #KnowYourHIVStatus
ਸੁਰੱਖਿਅਤ ਯੋਨ ਸੰਬੰਧ ਬਣਾਉਣ ਲਈ ਕੰਡੋਮ ਦਾ ਉਪਯੋਗ ਕਰੋ। ਇਹ HIV ਦੇ ਨਾਲ-ਨਾਲ ਹੈਪੇਟਾਈਟਿਸ ਅਤੇ ਯੌਨ ਸੰਚਾਰਿਤ ਸੰਕ੍ਰਮਣ ਤੋਂ ਵੀ ਸੁਰੱਖਿਆ ਦਿੰਦਾ ਹੈ। #HIVTesting #GetTested #KnowYourHIVStatus #Dial1097 #KnowAIDS #HIVTestingisImportant #KnowHIV #HIVFreeIndia #CorrectInformation #NACOINDIA #NACO
ਨਹੀਂ, HIV ਦਾ ਟੈਸਟ ਕਰਵਾਉਣਾ ਸੌਖਾ ਅਤੇ ਪਹੁੰਚਯੋਗ ਹੈ, ਨੇੜੇ ਦੇ ਸਰਕਾਰੀ ਹਸਪਤਾਲਾਂ ਦੇ ICTC ਕੇਂਦਰਾਂ ਵਿੱਚ HIV ਜਾਂ ਮੁਫ਼ਤ ਅਤੇ ਗੁਪਤ ਕਰਵਾ ਸਕਦੇ ਹਾਂ। #HIVTesting #GetTested #KnowYourHIVStatus #Dial1097 #KnowAIDS #HIVTestingisImportant #KnowHIV #HIVFreeIndia #CorrectInformation #NACOINDIA #NACO
सुरक्षित यौन संबंध बनाने के लिए कंडोम का उपयोग करें। यह HIV के साथ-साथ हेपेटाइटिस और यौन संचारित संक्रमणों से भी सुरक्षा देता है। #HIVTesting #GetTested #KnowYourHIVStatus #Dial1097 #KnowAIDS #HIVTestingisImportant #KnowHIV #HIVFreeIndia #CorrectInformation #NACOINDIA #NACO
Use condoms for safe sexual relations. It protects not only against HIV but also against hepatitis and sexually transmitted infections. #HIVTesting #GetTested #KnowYourHIVStatus #Dial1097 #KnowAIDS #HIVTestingisImportant #KnowHIV #HIVFreeIndia #CorrectInformation #NACOINDIA
No, getting tested for HIV is easy and simple. You can get tested for HIV for free with confidentiality at nearby government hospitals' ICTC centers. #HIVTesting #GetTested #KnowYourHIVStatus #Dial1097 #KnowAIDS #HIVTestingisImportant #KnowHIV #HIVFreeIndia #CorrectInformation
नहीं, HIV जाँच कराना सरल और सुलभ है, नज़दीकी सरकारी अस्पताल के ICTCकेंद्र में HIV जाँच निशुल्क एवं गोपनीयता के साथ करा सकते हैं। #HIVTesting #GetTested #KnowYourHIVStatus #Dial1097 #KnowAIDS #HIVTestingisImportant #KnowHIV #HIVFreeIndia #CorrectInformation #NACOINDIA #NACO
HIV ਸੰਬੰਧੀ ਕਾਊਂਸਲਿੰਗ ਅਤੇ ਜਾਂਚ ਲਈ ਆਪਣੇ ਨਜ਼ਦੀਕੀ ਸਰਕਾਰੀ ਹਸਪਤਾਲ ਦੇ ICTC ਕੇਂਦਰ ਜਾਓ, ਇਹ ਸਹੂਲਤ ਮੁਫ਼ਤ ਅਤੇ ਗੁਪਤ ਹੈ। #HIVTesting #GetTested #KnowYourHIVStatus #Dial1097 #KnowAIDS #HIVTestingisImportant #KnowHIV #HIVFreeIndia #CorrectInformation #NACOINDIA #NACO #India
For HIV-related advice and testing, visit the nearest government hospital's ICTC center. This service is free and confidential. #HIVTesting #GetTested #KnowYourHIVStatus #Dial1097 #KnowAIDS #HIVTestingisImportant #KnowHIV #HIVFreeIndia #CorrectInformation #NACOINDIA #NACO #India
HIV संबंधित परामर्श और जाँच के लिए अपने नज़दीकी सरकारी अस्पताल के ICTCकेंद्र जाएं, यह सुविधा निशुल्क एवं गोपनीय है। #HIVTesting #GetTested #KnowYourHIVStatus #Dial1097 #KnowAIDS #HIVTestingisImportant #KnowHIV #HIVFreeIndia #CorrectInformation #NACOINDIA #NACO #India
ਹਾਂ, ICTC ਕੇਂਦਰ ਵਿੱਚ ਸਲਾਹ ਅਤੇ ਜਾਂਚ ਲਈ ਆਉਣ ਵਾਲੇ ਵਿਅਕਤੀ ਦੀਆਂ ਸਾਰੀਆਂ ਜਾਣਕਾਰੀਆਂ ਨੂੰ ਗੁਪਤ ਰੱਖਿਆ ਜਾਂਦਾ ਹੈ। #HIVTesting #GetTested #KnowYourHIVStatus #Dial1097 #KnowAIDS #HIVTestingisImportant #KnowHIV #HIVFreeIndia #CorrectInformation #NACOINDIA #NACO #India
Yes, it is. All information of individuals coming for consultation and testing at ICTC centers is kept confidential. #HIVTesting #GetTested #KnowYourHIVStatus #Dial1097 #KnowAIDS #HIVTestingisImportant #KnowHIV #HIVFreeIndia #CorrectInformation #NACOINDIA #NACO #India
जी हाँ।, ICTC केंद्र में परामर्श एवं जाँच के लिए आने वाले व्यक्ति की सभी जानकारियों को गुप्त रखा जाता है। #HIVTesting #GetTested #KnowYourHIVStatus #Dial1097 #KnowAIDS #HIVTestingisImportant #KnowHIV #HIVFreeIndia #CorrectInformation #NACOINDIA #NACO #India
ਸੂਈ ਸਰਿੰਜ ਨਾਲ ਨਸ਼ਾ ਕਰਨਾ ਖ਼ਤਰਨਾਕ ਹੈ, ਕਿਉਂਕਿ HIV ਸੰਕ੍ਰਮਿਤ ਸੂਈ ਨੂੰ ਸਾਂਝਾ ਕਰਨ ਨਾਲ ਇਹ ਸੰਕ੍ਰਮਣ ਇੱਕ ਤੋਂ ਦੂਜੇ ਵਿਅਕਤੀ ਨੂੰ ਹੋ ਸਕਦਾ ਹੈ। #HIVTesting #GetTested #KnowYourHIVStatus #Dial1097 #KnowAIDS #HIVTestingisImportant #KnowHIV #HIVFreeIndia #CorrectInformation #NACOINDIA #NACO #India
Using needles for drugs is dangerous because if an HIV-infected needle is shared, the infection can spread from one person to another. #HIVTesting #GetTested #KnowYourHIVStatus #Dial1097 #KnowAIDS #HIVTestingisImportant #KnowHIV #HIVFreeIndia #CorrectInformation #NACOINDIA #NACO
ਹਾਂ, ਅਜਿਹਾ ਕਰਕੇ ਤੁਸੀਂ ਆਪਣੇ ਹੋਣ ਵਾਲੇ ਬੱਚੇ ਨੂੰ HIV ਦੇ ਸੰਕ੍ਰਮਣ ਤੋਂ ਬਚਾ ਸਕਦੇ ਹੋ। #HIVTesting #GetTested #KnowYourHIVStatus #Dial1097 #KnowAIDS #HIVTestingisImportant #KnowHIV #HIVFreeIndia #CorrectInformation #NACOINDIA #NACO #India
Yes, by doing so, you can protect the baby from HIV infection. #HIVTesting #GetTested #KnowYourHIVStatus #Dial1097 #KnowAIDS #HIVTestingisImportant #KnowHIV #HIVFreeIndia #CorrectInformation #NACOINDIA #NACO #India
हाँ, ऐसा करके आप होने वाले बच्चे को HIV संक्रमण से बचा सकते हैं। #HIVTesting #GetTested #KnowYourHIVStatus #Dial1097 #KnowAIDS #HIVTestingisImportant #KnowHIV #HIVFreeIndia #CorrectInformation #NACOINDIA #NACO #India
ਨਹੀਂ, ਆਮ ਗੱਲਬਾਤ ਜਾਂ ਸਮਾਜਿਕ ਵਿਵਹਾਰ ਨਾਲ HIV ਨਹੀਂ ਫੈਲਦਾ ਹੈ ਜਿਵੇਂ ਕਿ - ਹੱਥ ਮਿਲਾਉਣ ਜਾਂ ਛੂਹਣ ਨਾਲ, ਇਕੱਠੇ ਕੰਮ ਕਰਨ ਨਾਲ, ਟਾਇਲਟ ਦੇ ਸਾਂਝੇ ਪ੍ਰਯੋਗ ਨਾਲ, ਇਕੱਠੇ ਖਾਣਾ ਖਾਣ ਨਾਲ। #HIVTesting #GetTested #KnowYourHIVStatus #Dial1097 #KnowAIDS #HIVTestingisImportant #KnowHIV #HIVFreeIndia